ਮੀਗੇਲ ਦੇ ਸਿਰਵਾਂਤਿਸ
ਦਿੱਖ
(ਮਿਗੈਲ ਦੇ ਸਰਵਾਂਤੇਸ ਤੋਂ ਮੋੜਿਆ ਗਿਆ)
ਮਿਗੈਲ ਦੇ ਸਰਵਾਂਤੇਸ | |
|---|---|
ਮਿਗੈਲ ਦੇ ਸਰਵਾਂਤੇਸ | |
| ਜਨਮ | ਮਿਗੈਲ ਦੇ ਸਰਵਾਂਤੇਸ ਸਾਵੇਦਰਾ 29 ਸਤੰਬਰ 1547 (ਮੰਨਿਆ ਹੋਇਆ) Alcalá de Henares, Spain |
| ਮੌਤ | 22 ਅਪ੍ਰੈਲ 1616 (ਉਮਰ 68) ਮੈਡਰਿਡ, ਸਪੇਨ |
| ਕਿੱਤਾ | ਨਾਵਲਕਾਰ, ਕਵੀ ਅਤੇ ਨਾਟਕਕਾਰ |
| ਭਾਸ਼ਾ | ਸਪੇਨੀ |
| ਰਾਸ਼ਟਰੀਅਤਾ | ਸਪੇਨੀ |
| ਦਸਤਖ਼ਤ | |
ਮਿਗੈਲ ਦੇ ਸਰਵਾਂਤੇਸ ਸਾਵੇਦਰਾ (ਸਪੇਨੀ: Miguel de Cervantes Saavedra; 29 ਸਤੰਬਰ 1547 – 22 ਅਪਰੈਲ 1616) ਇੱਕ ਸਪੇਨੀ ਨਾਵਲਕਾਰ, ਕਵੀ ਅਤੇ ਨਾਟਕਕਾਰ ਸੀ। ਇਸ ਦੀ ਸ਼ਾਹਕਾਰ ਰਚਨਾ, ਡਾਨ ਕੁਇਗਜੋਟ, ਨੂੰ ਪਹਿਲਾ ਆਧੁਨਿਕ ਯੂਰਪੀ ਨਾਵਲ ਮੰਨਿਆ ਜਾਂਦਾ ਹੈ। ਇਸ ਦਾ ਸਪੇਨੀ ਭਾਸ਼ਾ ਉੱਤੇ ਇੰਨਾ ਪ੍ਰਭਾਵ ਹੈ ਕਿ ਇਸ ਭਾਸ਼ਾ ਨੂੰ ਸਰਵਾਂਤੇਸ ਦੀ ਭਾਸ਼ਾ ਕਿਹਾ ਜਾਂਦਾ ਹੈ। ਇਸਨੂੰ ਹਾਜਰ-ਜਵਾਬੀ ਦਾ ਸਹਿਜ਼ਾਦਾ ਕਿਹਾ ਜਾਂਦਾ ਹੈ।
ਸੰਖੇਪ ਕਹਾਣੀ: ਡਾਨ ਕੋਇਅਤੇ ਅਧਖੜ ਉਮਰ ਦਾ ਸਾਊ ਵਿਅਕਤੀ ਹੈ ਜੋ ਸੇਟਰਲ ਸਪੈਨ ਦੇ ਲਾਅ ਮਨਚਾ ਖੇਤਰ ਦਾ ਰਹਿਣ ਵਾਲਾ ਹੈ ਕਿਤਾਬਾਂ ਵਿੱਚ ਪ੍ਰ੍ੜੇ ਘੋਰਸਵਾਰੀ ਦੀ ਸੂਰਵੀਰਤਾ ਤੋਂ ਤੰਗ ਆ ਕੇ ਆਪਣਾ ਭਲਾ ਤੇ ਕਿਰਪਾਨ ਚੱਕ ਕੇ ਗਰੀਬ ਮਜਲੂਮਾ ਦੀ ਬਦਮਾਸ਼ਾਂ ਤੋਂ ਰਖਿਆ ਕਰਨ ਦਾ ਫੈਸਲਾ ਕਰ ਲਿਆ ਪ੍ਰਤੂੰ ਪਹਿਲੀ ਮਹਿਮ ਅਸਫਲ ਹੋ ਗਈ ਫਿਰ ਮਹਿਮ ਤੇ ਸੰਚੋ ਪਨਾਜ਼ ਨੂੰ ਆਪਣਾ ਇਮਾਨਦਾਰ ਮੁਨਸਿਫ ਮੁਕਰਰ ਕਰਕੇ ਚਲ ਪਿਆ |ਸੰਚੋ ਨੂੰ ਉਸ ਦੀ ਸੇਵਾ ਬਦਲੇ ਇੱਕ ਟਾਪੂ ਦਾ ਮਾਲਦਾਰ ਗਵਰਨਰ ਰਖਣ ਦਾ ਫੈਸਲਾ ਲਿਆ |
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |