ਸਮੱਗਰੀ 'ਤੇ ਜਾਓ

ਮਿਜ਼ੂਆਮੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿਜ਼ੂਆਮੇ
ਸਰੋਤ
ਸੰਬੰਧਿਤ ਦੇਸ਼ਜਪਾਨ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਚੌਲ ਅਤੇ ਆਲੂ ਜਾਂ ਸ਼ਕਰਗੰਦੀ

ਮਿਜ਼ੂਆਮੇ ਜਪਾਨੀ ਮਿਠਾਈ ਹੈ ਜਿਸਦਾ ਮਤਲਬ ਪਾਣੀ ਵਾਲੀ ਟਾਫੀ ਹੈ। ਇਹ ਸਾਫ਼, ਗਾੜਾ ਤਰਲ ਪਦਾਰਥ ਹੁੰਦਾ ਹੈ ਜਿਸਨੂੰ ਸਟਾਰਚ ਤੋਂ ਚੀਨੀ ਵਿੱਚ ਬਦਲਿਆ ਜਾਂਦਾ ਹੈ। ਮਿਜ਼ੂਆਮੇ ਨੂੰ ਵਾਗਾਸ਼ੀ ਮਿਠਾਈ ਵਿੱਚ ਸ਼ਹਿਦ ਦੇ ਵਾਂਗ ਪਾਇਆ ਜਾਂਦਾ ਹੈ। ਮਿਜ਼ੂਆਮੇ ਨੂੰ ਮੱਕੀ ਦੇ ਸੂਪ ਦੀ ਤਰਾਂ ਬਣਾਇਆ ਜਾਂਦਾ ਹੈ ਅਤੇ ਇਸਦਾ ਸਵਾਦ ਵੀ ਬਿਲਕੁਲ ਇਸੀ ਤਰਾਂ ਹੁੰਦਾ ਹੈ।

ਹਵਾਲੇ

[ਸੋਧੋ]