ਸਮੱਗਰੀ 'ਤੇ ਜਾਓ

ਮਿਤਾਕਸ਼ਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿਤਾਕਸ਼ਰਾ ਯਜਨਾਵਾਲਕਿਆ ਸਮ੍ਰਿਤੀ ਉੱਤੇ ਕੀਤੀ ਗਈ ਕਾਨੂੰਨੀ ਟਿੱਪਣੀ ਹੈ। ਇਹ ਗ੍ਰੰਥ ਜਨਮ ਦੁਆਰਾ ਉਤਰਾਧਿਕਾਰ (inheritance by birth) ਦੇ ਸਿਧਾਂਤ ਲਈ ਪ੍ਰਸਿੱਧ ਹੈ। ਇਹ ਟਿੱਪਣੀ ਵਿਜਨੇਸ਼ਵਰਾ ਦੁਆਰਾ ਕੀਤੀ ਗਈ ਸੀ, ਜਿਹੜਾ ਕਿ ਪੱਛਮੀ ਚਾਲੁਕਿਆ ਰਾਜ ਦੇ ਕੋਰਟ ਨਾਲ ਸਬੰਧ ਰੱਖਦਾ ਸੀ।

ਹਵਾਲੇ[ਸੋਧੋ]