ਵਿਜਨੇਸ਼ਵਰਾ
ਦਿੱਖ
ਵਿਜਨੇਸ਼ਵਰਾ ਭਾਰਤ ਦਾ 12ਵੀਂ ਸਦੀ ਦਾ ਇੱਕ ਕਾਨੂੰਨਦਾਰ ਸੀ। ਉਸ ਦਾ ਖੋਜ ਨਿਬੰਧ ਮਿਤਾਕਸ਼ਰਾ, ਜਿਹੜਾ ਕਿ ਉੱਤਰਾਧਿਕਾਰ ਨਾਲ ਸਬੰਧਿਤ ਹੈ, ਹਿੰਦੂ ਕਾਨੂੰਨ ਬਾਰੇ ਇੱਕ ਪ੍ਰਭਾਵਸ਼ਾਲੀ ਕਾਨੂੰਨੀ ਨਿਬੰਧ ਹੈ।
ਜੀਵਨ
[ਸੋਧੋ]ਮਿਤਾਕਸ਼ਰਾ ਦਾ ਜਨਮ ਮਾਤੁਰ, ਗੁਲਬਰਗਾ ਨੇੜੇ, ਕਰਨਾਟਕ ਵਿੱਚ ਹੋਇਆ। ਉਹ ਚਾਲੁਕਿਆ ਰਾਜਾ ਵਿਕਰਮਾਦਿਤੀਆ VI (1076-1126) ਦੇ ਦਰਬਾਰ ਵਿੱਚ ਸੀ।