ਮਿਨੰਗਕਾਬਾਊ ਭਾਸ਼ਾ
ਦਿੱਖ
ਮਿਨੰਗਕਾਬਾਊ
ਨਾਮੂਨਾ | natural language, modern language, ਭਾਸ਼ਾ |
---|---|
ਜ਼ੈਲੀ | Minangkabauic |
ਘਰੇਲੂ ਨਾਂ | bahaso Minangkabau |
ਦੇਸ਼ | ਇੰਡੋਨੇਸ਼ੀਆ, ਮਲੇਸ਼ੀਆ, ਸਿੰਘਾਪੁਰ |
ਭੂਗੋਲਿਕ ਗੁਣਕ | 0°54′0″S 100°26′24″E |
Linguistic typology | agglutinative language, subject–verb–object |
ਲਿਪੀ | ਲਾਤੀਨੀ ਲਿੱਪੀ, ਜਾਵੀ ਵਰਣਮਾਲਾ |
Ethnologue language status | 5 Developing |
Wikimedia language code | min |
ਮਿਨੰਗਕਾਬਾਊ (ਮਿਨੰਗਕਾਬਾਊ: Baso Minangkabau , ਪੈਗਨ ਲਿਪੀ : بَاسُوْ مِيْنڠكَابَاوْ ; Indonesian ; Malay ਜਾਂ Bahasa Minang , ਜਾਵੀ : بَهَاسَ مِينَاڠكَابَاوْ ) ਇੱਕ
ਆਸਟਰੋਨੇਸ਼ੀਆਈ ਭਾਸ਼ਾ ਹੈ ਜੋ ਪੱਛਮੀ ਸੁਮਾਤਰਾ, ਰਿਆਉ ਦੇ ਪੱਛਮੀ ਹਿੱਸੇ, ਦੱਖਣੀ ਆਚੇਹ ਰੀਜੈਂਸੀ, ਬੇਂਗਕੁਲੂ ਦੇ ਉੱਤਰੀ ਹਿੱਸੇ ਅਤੇ ਜਾਮਬੀ ਵਿੱਚ ਰਹਿੰਦੇ ਮਿਨਾਂਗਕਾਬਾਊ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਨਾਲ਼ ਹੀ ਇਹ ਪਰਵਾਸ ਕੀਤੇ ਮਿਨਾਂਗਕਾਬਾਊ ਦੁਆਰਾ ਪੂਰੇ ਇੰਡੋਨੇਸ਼ੀਆ ਦੇ ਕਈ ਸ਼ਹਿਰਾਂ ਵਿੱਚ ਵੀ ਬੋਲੀ ਜਾਂਦੀ ਹੈ।[1] ਇਹ ਭਾਸ਼ਾ ਉੱਤਰੀ ਸੁਮਾਤਰਾ ਪ੍ਰਾਂਤ ਦੇ ਪੱਛਮੀ ਤੱਟਵਰਤੀ ਖੇਤਰ ਦੇ ਨਾਲ ਇੱਕ ਸਾਂਝੀ ਭਾਸ਼ਾ ਦਾ ਕੰਮ ਵੀ ਕਰਦੀ ਹੈ, ਅਤੇ ਆਚੇਹ ਦੇ ਕੁਝ ਹਿੱਸਿਆਂ ਵਿੱਚ ਵੀ ਵਰਤੀ ਜਾਂਦੀ ਹੈ, ਜਿੱਥੇ ਭਾਸ਼ਾ ਨੂੰ ਅਨੇਕ ਜਾਮੀ ਕਿਹਾ ਜਾਂਦਾ ਹੈ।
ਹਵਾਲੇ
[ਸੋਧੋ]- ↑ Kajian Serba Linguistik : Untuk Anton Moeliono Pereksa Bahasa (2000)