ਮਿਰਜ਼ੇ ਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿਰਜ਼ੇ ਕੇ [1] ਭਾਰਤੀ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਫ਼ਿਰੋਜ਼ਪੁਰ ਤਹਿਸੀਲ ਦਾ ਇੱਕ ਪਿੰਡ ਹੈ। [2] ਇਹ ਜ਼ਿਲ੍ਹਾ ਹੈੱਡਕੁਆਟਰ ਫ਼ਿਰੋਜ਼ਪੁਰ ਤੋਂ 25 ਕਿਲੋਮੀਟਰ ਦੂਰ ਹੈ। ਮਿਰਜ਼ੇਕੇ ਪਿੰਡ ਵੀ ਇੱਕ ਗ੍ਰਾਮ ਪੰਚਾਇਤ ਹੈ।

ਹਵਾਲੇ[ਸੋਧੋ]

  1. "Mirze Ke · Punjab, India". Mirze Ke · Punjab, India (in ਅੰਗਰੇਜ਼ੀ). Retrieved 2023-01-30.
  2. "Mirze Ke Village in Firozpur, Firozpur, Punjab – Info & Details:". villageatlas.com. Archived from the original on 2023-01-30. Retrieved 2023-01-30.