ਸਮੱਗਰੀ 'ਤੇ ਜਾਓ

ਮਿਰਾਗੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੀਰਾਜ ਲਾਸ ਵੇਗਾਸ ਪੱਟੀ ਪੈਰਾਡਿਸ, ਨੇਵੇਦਾ, ਯੂਨਿਏਟੇਡ ਸਟੇਟ 'ਤੇ ਸਥਿਤ ਇੱਕ 3.044 ਕਮਰੇ ਪੋਲੀਨੇਸ਼ੀਅਨ-ਸਰੂਪ ਹੋਟਲ ਅਤੇ ਕੈਸੀਨੋ ਰਿਜੋਟ ਹੈ। ਇਸ ਰਿਜੋਟ ਨੂੰ ਸਟੇਵ ਵੇਨ ਨੇ ਬਣਾਇਆ ਸੀ ਅਤੇ ਹੁਣ ਇਹ ਏਮ ਜੀ ਏਮ ਰਿਜੋਟ ਇੰਟਰ ਨੇਸ਼ਨਲ ਦਾ ਹੈ ਅਤੇ ਉਸ ਦਵਾਰਾ ਹੀ ਚਲਾਇਆ ਜਾਂਦਾ ਹੈ।[1]

ਅਸਲੀ ਮਾਰਕੁ ਚਿਨ੍ਹ ਜੋ ਕੀ ਮੀਰਾਜ ਦੇ ਸਾਹਮਣੇ ਹੈ ਦੁਨਿਆ ਦਾ ਸਭ ਤੋ ਵਡਾ ਖੜਾ ਮਾਰਕੁ ਹੈ। ਇਹ ਰਿਜੋਟ ਇੱਕ ਫਰੀ ਟ੍ਰਾਮ ਨਾਲ ਜੁੜੇਆ ਹੈ ਜੋ ਕੀ ਟਰੇਜਰ ਆਏਸ ਲੈੰਡ ਹੋਟਲ ਅਤੇ ਕੇਸਿਨੋ ਤਕ ਹੈ ਓ ਕੀ ਹੋਟਲ ਦੀ ਸੰਪਤੀ ਹੈ[2]

ਇਤਿਹਾਸ

[ਸੋਧੋ]

ਨਿਰਮਾਣ

[ਸੋਧੋ]

ਮੀਰਾਜ ਦਾ ਨਿਰਮਾਣ ਸਟੇਵ ਵੇਨ ਨੇ ਕੀਤਾ ਸੀ ਅਤੇ ਇਸ ਦਾ ਡਿਜਈਨ ਜੋਲ ਬੇਰਗਮੇਨ ਨੇ ਕੀਤਾ ਸੀ. ਇਹ ਨਵਬਰ 22, 1989ਵਿਚ ਸ਼ੁਰੂ ਹੋਇਆ ਅਤੇ ਇਹ ਵਾਲ ਸਟ੍ਰੀਟ ਦੇ ਪੈਸੇ ਨਾਲ ਬਣਇਆ ਪਹਲਾ ਰੇਜੋਟ ਸੀ ਜੋ ਕੀ ਬਚੇ ਹੋਏ ਬੋੰਡ ਨਾਲ ਪਰਾਪਤ ਹੋਏ. ਇਹ ਕਾਸਟ ਅਵੇ ਦੀ ਪੁਰਾਣੀ ਜਗਾਹ ਤੇ ਬਣਿਆ ਸੀ ਅਤੇ ਇਸ ਤੋ ਪਹਲਾ ਇਥੇ ਰੇਡ ਰੁਸਟਰ ਨਾਏਟ ਕਲਬ ਸੀ. 1980 ਵਿੱਚ ਸਟੇਵ ਵੇਨ, ਨੂੰ ਰੋਜ਼ਰ ਟੋਮਸ ਇੱਕ ਪਾਰਿਵਾਰਿਕ ਮਿਤਰ ਨੇ ਇੱਕ ਵਡੇ ਰੇਜੋਰਟ ਦੇ ਡੀਜਾਏਨ ਵਾਸਤੇ ਟੀਮ ਵਿੱਚ ਸ਼ਾਮਿਲ ਹੋਣ ਨੂੰ ਕੇਹਾ ਜੋ ਕੀ ਲਾਸ ਵੇਗਾਸ ਵਿਚ੍ ਸੀ.ਇਹ ਹੋਟਲ ਤੇ ਕਸੀਨੋ ਸ਼ਹਿਰ ਦੇ ਦੂਸਰੇ ਹੋਟਲਾ ਤੋ ਬਹੁਤ ਗੁੰਝਲ ਦਾਰ ਸੀ. ਇਹ ਮੀਰਾਜ ਰਿਜੋਟ ਤੇ ਹੋਟਲ ਬਣਨਾ ਸੀ ਜੋ 1989 ਵਿੱਚ ਖੁਲੇਆ.

ਮੀਰਾਜ ਹੋਟਲ ਅਤੇ ਕਸੀਨੋ ਇਤਿਹਾਸ ਦਾ ਸਭ ਤੋ ਮਹੇੰਗਾ ਹੋਟਲ ਕਸੀਨੋ ਸੀ, ਜਿਸ ਦੀ ਨਿਰਮਾਣ ਲਾਗਤ 630 ਮਿੱਲੀਅਨ ਯੂ ਏਸ ਡਾਲਰ ਸੀ[3]. ਹੋਟਲ ਦੀਆ ਸੁਨਹਰੀ ਖਿੜਕਿਆ ਸੀ ਜਿਸ ਦਾ ਰੰਗ ਅਸਲੀ ਸੋਨੇ ਦੀ ਤੋੜ ਤੋ ਤਿਨਤਿਨ ਪ੍ਰਕਿਰਿਆ ਨਾਲ ਲੀਤਾ ਗਿਆ ਸੀ.

ਇਸ ਦਾ ਨਿਰਮਾਣ ਇਸ ਵਾਸਤੇ ਵੀ ਬਹੁਤ ਬਹੁ ਮੁਲ ਸੀ ਕੀ ਵੇਨ ਨੇ ਵੇਗਾਸ ਰਿਜੋਟ ਵਿਕ ਨਵੇਂ ਸਟੇਡਰਦ ਸੇਟ ਕਰ ਦਿਤੇ ਸਨ ਅਤੇ ਇਸ ਨੂੰ ਵੀ ਲਾਸ ਵੇਗਾਸ ਦਾ ਪਿਤਾ ਮਾਹ ਮਨਇਆ ਜਾਂਦਾ ਹੈ। ਮਿਰਾਜ ਦੇ ਖੁਲਨ ਤੋ ਪਹਲਾ ਲਾਸ ਵੇਗਾਸ ਵਿੱਚ ਟੂਰਿਸਟ ਬਹੁਤ ਘਟ ਗਏ ਸੀ ਖਾਸ ਤੋ ਤੇ 1970 ਤੋ, ਜਦ ਨਿਉ ਜਰਸੀ ਨੇ ਜੂਏ ਅਤੇ ਟੂਰਿਸਟ (ਖਾਸ ਤੋਰ ਤੇ ਹ੍ਹੋ ਇਸਟ ਕੋਸਟ ਤੋ ਸਨ) ਨੂੰ ਮਾਨਤਾ ਦੇ ਦਿਤੀ ਸੀ. ਇਹ ਓਹੀ ਸਮਾਂ ਸੀ ਜਦ ਲਾਸ ਵੇਗਾਸ ਨੂੰ ਫੇਸ਼ਨ ਏਬਲ ਡੇਸਟੀਨੇਸ਼ਨ ਨਹੀਂ ਮਨਇਆ ਜਾਂਦਾ ਸੀ. ਇਸ ਕਰਕੇ ਇੱਕ ਹਾਈ ਪ੍ਰੋਫ਼ਾਇਲ ਪ੍ਰੋਜੇਕਟ ਦੀ ਲੋੜ ਸੀ ਜੋ ਕੀ ਹੋਰ ਸੰਬੰਦਿਤ ਇਡਸਟ੍ਰੀ ਨੂੰ ਹੁਗਾਰਾ ਦਿੰਦਾ.ਜਦੋ ਇਹ ਖੋਲ ਦਿਤਾ ਗਿਆ ਸੀ, ਮਿਰਾਜ ਪਹਲਾ ਕਸੀਨੋ ਸੀ ਜਿਸ ਨੇ ਪੂਰੇ ਸਮੇਂ ਵਾਸਤੇ ਸਾਰੇ ਟੇਬਲ ਤੇ ਸੁਰਖਿਆ ਕੇਮਰੇ ਦੀ ਵਰਤੋ ਕੀਤੀ ਸੀ[4]

ਸ਼ੁਰੂਆਤੀ ਸਾਲ

[ਸੋਧੋ]

1990 ਤੋ 2003 ਤਕ, ਮਿਰਾਜ Siegfried & Roy ਸ਼ੋ ਦਾ ਅੱਡਾ ਸੀ. ਇਹ ਸ਼ੋ 2003 ਵਿੱਚ ਬੰਦ ਹੋ ਗਿਆ ਜਦ ਰੋਏ ਹੋਰਨ ਸ਼ੋ ਦੇ ਪੇਰ੍ਫੋਰ੍ਮ੍ਰ ਇੱਕ ਸਫੇਦ ਬਾਗ ਦੇ ਕਟਣ ਕਰਕੇ ਗਾਯਲ ਹੋ ਗਏ ਸੀ. 2004 ਵਿੱਚ, ਡੇਨੀ ਗਾਂਸ ਰਿਜੋਟ ਦਾ ਮੁਖ ਆਕਰਸ਼ਣ ਬਣ ਗੇ. ਦਸਬਰ 2006 ਵਿੱਚ, ਬੇਟਲ ਦੀ ਥੀਮ ਰੇਵੋਲੂਸ਼ਨ ਤੇ ਇੱਕ ਲਾਉੰਜ ਖੋਲਿਆ ਗਿਆ.

ਪਿਛਲੇ ਸਾਲ

[ਸੋਧੋ]

ਗਾਂਸ ਨੇ ਮਿਰਜ ਫ਼ਰਵਰੀ 2009 ਵਿੱਚ ਛਡ ਦਿਤਾ ਕ੍ਯੂ ਕੀ ਉਹਨਾਂ ਨੇ Encore Las Vegas ਸ਼ੋ ਕਰਨਾ ਸੀ. 2009 ਤੋ ventriloquist ਅਤੇ America's Got Talent ਦੇ ਵੇਜੇਤਾ ਟੇਰੀ ਫਾਟਰ ਨੇ ਹੋਟਲ ਨਾਲ 5 ਸਾਲਾ ਦੇ ਕਾਮ ਦੀ ਸ਼ੁਰੂਆਤ ਕੀਤੀ. ਮਿਰਾਜ The Amazing Race 15 ਵਿੱਚ ਵੀ ਦਿਖਾਏਆ ਗਿਆ ਜਿਥੇ ਕੀ ਕੀ ਟੀਮ ਮੈਬਰ ਨੇ ਦੂਜੇ ਨੂੰ ਹਵਾ ਵਿੱਚ ਉਛਾਲਣਾ ਸੀ ਤਾ ਕੀ ਲਵ ਥੇਟਰ ਵਿੱਚ ਫੂਲਾ ਦੀ ਬੁਕੇ ਹਾਸਿਲ ਕਰ ਸਕੇ

ਹਵਾਲੇ

[ਸੋਧੋ]
  1. "The Mirage". mirage.com. Retrieved 1 March 2016.
  2. "About Mirage Resort". cleartrip.com. Retrieved 1 March 2016.
  3. Joyce Kim, Jung-Eun. "Sunrise, sunset? Comparing the Las Vegas and Macao gaming markets in 2010". University of Nevada, Las Vegas. Retrieved 1 March 2016.
  4. "Blink and you'll miss him". casinocitytimes.com. 26 February accessdate=1 March 2016. {{cite web}}: Check date values in: |date= (help); Missing pipe in: |date= (help)