ਸਮੱਗਰੀ 'ਤੇ ਜਾਓ

ਮਿਲਾਨਿਆ ਟਰੰਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿਲਾਨਿਆ ਟਰੰਪ
Melania Trump
ਅਧਿਕਾਰਤ ਚਿੱਤਰ, 2017
ਸੰਯੁਕਤ ਰਾਜ ਦੀ ਪਹਿਲੀ ਮਹਿਲਾ
ਦਫ਼ਤਰ ਸੰਭਾਲਿਆ
20 ਜਨਵਰੀ 2025
ਰਾਸ਼ਟਰਪਤੀਡੌਨਲਡ ਟਰੰਪ
ਤੋਂ ਪਹਿਲਾਂਜਿੱਲ ਬਾਈਡਨ
ਦਫ਼ਤਰ ਵਿੱਚ
20 ਜਨਵਰੀ 2017 – 20 ਜਨਵਰੀ 2021
ਰਾਸ਼ਟਰਪਤੀਡੋਨਲਡ ਟਰੰਪ
ਤੋਂ ਪਹਿਲਾਂਮਿਸ਼ੇਲ ਓਬਾਮਾ
ਤੋਂ ਬਾਅਦਜਿੱਲ ਬਾਈਡਨ
ਨਿੱਜੀ ਜਾਣਕਾਰੀ
ਜਨਮ
ਮਿਲਾਨਿਆ ਨਾਸ

(1970-04-26) ਅਪ੍ਰੈਲ 26, 1970 (ਉਮਰ 54)
ਨੋਵੋ ਮੇਸਟੋ, ਯੂਗੋਸਲਾਵੀਆ
(ਹੁਣ ਸਲੋਵੇਨੀਆ)
ਜੀਵਨ ਸਾਥੀ
(ਵਿ. 2005)
ਬੱਚੇ1
ਕਿੱਤਾਮਾਡਲ
ਦਸਤਖ਼ਤ
ਵੈੱਬਸਾਈਟOfficial website

ਮਿਲਾਨਿਆ ਟਰੰਪ (ਜਨਮ ਤੋਂ ਨਾਂ ਮਿਲਾਨਿਆ ਨਾਸ, 26 ਅਪ੍ਰੈਲ 1970)। ਇੱਕ ਸਲੋਵੇਨੀਅਨ ਅਤੇ ਅਮਰੀਕੀ ਸਾਬਕਾ ਫੈਸ਼ਨ ਮਾਡਲ ਹੈ। ਜੋ ਕਿ ਮੌਜੂਦਾ ਸਮੇਂ ਵਿਚ ਸੰਯੁਕਤ ਰਾਜ ਦੀ ਪਹਿਲੀ ਮਹਿਲਾ ਦੀ ਉਪਾਧੀ ਤੇ ਹੈ। ਉਹ ਸੰਯੁਕਤ ਰਾਜ ਦੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਹੈ।[1]

ਉਸਦਾ ਜਨਮ ਯੂਗੋਸਲਾਵੀਆ ਵਿੱਚ ਹੋਇਆ ਸੀ ਅਤੇ ਬਾਅਦ ਵਿੱਚ ਉਹ ਅਮਰੀਕਾ ਆ ਗਈ 2006 ਵਿੱਚ ਇੱਥੋਂ ਦੀ ਪੱਕੇ ਤੌਰ 'ਤੇ ਵਸਨੀਕ ਬਣ ਗਈ।[2]

ਹਵਾਲੇ

[ਸੋਧੋ]
  1. "ਡੌਨਲਡ ਟਰੰਪ ਨੇ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ". BBC News ਪੰਜਾਬੀ. 2025-01-20. Retrieved 2025-01-27.
  2. Kuczynski, Alex (2016-01-06). "Melania Trump's American Dream". Harper's Bazaar. Retrieved February 24, 2016.