ਸਮੱਗਰੀ 'ਤੇ ਜਾਓ

ਮਿਲੋਸ਼ ਮਾਤਸੋਉਰੇਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿਲੋਸ਼ ਮਾਤਸੋਉਰੇਕ

ਮਿਲੋਸ਼ ਮਾਤਸੋਉਰੇਕ (2 ਦਸੰਬਰ 1926 – 30 ਸਤੰਬਰ 2002[1]) ਚੈੱਕ ਕਵੀ, ਨਾਟਕਕਾਰ, ਲੇਖਕ ਅਤੇ ਸਕਰੀਨ-ਰਾਈਟਰ ਸੀ।[2]

ਜੀਵਨੀ

[ਸੋਧੋ]

ਮਿਲੋਸ਼ ਮਾਤਸੋਉਰੇਕ ਦਾ ਜਨਮ 2 ਦਸੰਬਰ 1926 ਨੂੰ ਕਰੋਮੇਰਿਜ਼ ਵਿੱਚ ਹੋਇਆ ਸੀ। ਉਸ ਨੇ ਆਪਣੇ ਜੀਵਨ ਵਿੱਚ ਕਈ ਤਰ੍ਹਾਂ ਦੇ ਪੇਸ਼ੇ ਅਪਣਾਏ। 1953 ਤੋਂ 1960 ਤੱਕ ਉਹ ਕਲਾ ਦੇ ਇਤਹਾਸ ਦੇ ਅਧਿਆਪਕ ਰਹੇ। ਬਾਅਦ ਵਿੱਚ ਉਨ੍ਹਾਂ ਨੇ ਬਾਰਾਂਦੋਵ ਫਿਲਮ ਸਟੂਡੀਓ ਵਿੱਚ ਨਾਟਕਕਾਰ ਦਾ ਕੰਮ ਕੀਤਾ। ਉਨ੍ਹਾਂ ਨੇ ਬੱਚਿਆਂ ਲਈ ਕਿਤਾਬਾਂ ਲਿਖਣ ਦੇ ਇਲਾਵਾ ਕਈ ਚੁਹਲਬਾਜ਼ੀਆਂ ਅਤੇ ਟੀਵੀ ਸੀਰੀਜ ਲਿਖੀਆਂ।

ਹਵਾਲੇ

[ਸੋਧੋ]
  1. "Zemřel scenárista Miloš Macourek". iDnes (in Czech). Mladá fronta DNES. 2020-09-30. Retrieved 27 February 2011.{{cite web}}: CS1 maint: unrecognized language (link)
  2. "Miloš Macourek" (in Czech). Slovník české literatury po roce 1945 (Dictionary of the Czech Literature After 1945). Retrieved 27 February 2011.{{cite web}}: CS1 maint: unrecognized language (link)