ਮਿਸ਼ੈਲੇਂਗਲੋ ਸਾਇਨੋਰਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿਸ਼ੈਲੇਂਗਲੋ ਸਾਇਨੋਰਲੀ
2011 ਵਿੱਚ ਮਿਸ਼ੈਲ ਮਸਤੋ ਦੀ ਕਿਤਾਬ 'ਫੋਰਕ ਓਨ ਦ ਲੇਫਟ, ਨੀਫ਼ ਇਨ ਦ ਬੈਕ' ਦੀ ਲਾਂਚ ਪਾਰਟੀ ਵਿੱਚ ਸਾਇਨੋਰਲੀ
2011 ਵਿੱਚ ਮਿਸ਼ੈਲ ਮਸਤੋ ਦੀ ਕਿਤਾਬ 'ਫੋਰਕ ਓਨ ਦ ਲੇਫਟ, ਨੀਫ਼ ਇਨ ਦ ਬੈਕ' ਦੀ ਲਾਂਚ ਪਾਰਟੀ ਵਿੱਚ ਸਾਇਨੋਰਲੀ
ਜਨਮ (1960-12-19) ਦਸੰਬਰ 19, 1960 (ਉਮਰ 63)
ਬਰੂਕਲਿਨ, ਨਿਊਯਾਰਕ, ਯੂ.ਐਸ.
ਕਿੱਤਾਪੱਤਰਕਾਰ, ਰੇਡੀਓ ਮੇਜ਼ਬਾਨ, ਰਾਜਨੀਤਕ ਟਿੱਪਣੀਕਾਰ, ਕਾਲਮਨਵੀਸ
ਸ਼ੈਲੀਐਲਜੀਬੀਟੀ ਸਾਹਿਤ
ਪ੍ਰਮੁੱਖ ਕੰਮਅਮਰੀਕਾ ਵਿੱਚ ਕੁਈਰ
ਜੀਵਨ ਸਾਥੀ
ਡੇਵਿਡ ਗਰਨਸਟਰ
(ਵਿ. 2013)

ਮਿਸ਼ੈਲੇਂਗਲੋ ਸਾਇਨੋਰਲੀ (/ˌsnjəˈrɪlə/ ; ਜਨਮ 19 ਦਸੰਬਰ, 1960) ਇੱਕ ਅਮਰੀਕੀ ਪੱਤਰਕਾਰ, ਲੇਖਕ ਅਤੇ ਟਾਕ ਰੇਡੀਓ ਮੇਜ਼ਬਾਨ ਹੈ। ਉਸ ਦਾ ਰੇਡੀਓ ਪ੍ਰੋਗਰਾਮ ਹਰ ਹਫ਼ਤੇ ਸੰਯੁਕਤ ਰਾਜ ਅਤੇ ਕਨੇਡਾ ਵਿੱਚ ਸਿਰੀਅਸ ਐਕਸਐਮ ਰੇਡੀਓ ਅਤੇ ਵਿਸ਼ਵਵਿਆਪੀ ਤੌਰ ਤੇ ਓਨਲਾਈਨ ਪ੍ਰਸਾਰਿਤ ਕੀਤਾ ਜਾਂਦਾ ਹੈ। ਸਾਇਨੋਰਲੀ ਸਾਲ 2011 ਤੋਂ ਲੈ ਕੇ 2019 ਤੱਕ ਹਫਪੋਸਟ ਲਈ ਐਡੀਟਰ-ਐਟ-ਲਾਰਜ ਸੀ। ਸਾਇਨੋਰਲੀ ਇੱਕ ਰਾਜਨੀਤਿਕ ਉਦਾਰਵਾਦੀ ਹੈ, ਅਤੇ ਕਈ ਤਰ੍ਹਾਂ ਦੇ ਰਾਜਨੀਤਿਕ ਅਤੇ ਸਭਿਆਚਾਰਕ ਮੁੱਦਿਆਂ ਨੂੰ ਕਵਰ ਕਰਦਾ ਹੈ।

ਸਾਇਨੋਰਲੀ ਆਪਣੀਆਂ ਵੱਖ ਵੱਖ ਕਿਤਾਬਾਂ ਅਤੇ ਗੇਅ ਅਤੇ ਲੈਸਬੀਅਨ ਰਾਜਨੀਤੀ ਬਾਰੇ ਲੇਖਾਂ ਲਈ ਮਸ਼ਹੂਰ ਹੈ ਅਤੇ ਸਮਲਿੰਗੀ ਅਧਿਕਾਰਾਂ ਦਾ ਸਪਸ਼ਟ ਸਮਰਥਕ ਹੈ। ਸਾਇਨੋਰਲੀ ਦੀ ਸੈਮੀਨਲ 1993 ਵਿਚਲੀ ਕਿਤਾਬ 'ਕੁਈਰ ਇਨ ਅਮੈਰਿਕਾ: ਸੈਕਸ, ਦ ਮੀਡੀਆ ਐਂਡ ਦ ਕਲੋਸੇਟ ਆਫ ਪਾਵਰ' ਐਲਜੀਬੀਟੀ ਨਜ਼ਦੀਕੀਆਂ ਦੇ ਨਕਾਰਾਤਮਕ ਪ੍ਰਭਾਵਾਂ ਦੀ ਪੜਚੋਲ ਕੀਤੀ[1][2]

ਅਗਸਤ 2011 ਵਿੱਚ ਸਾਇਨੋਰਲੀ ਨੂੰ ਨੈਸ਼ਨਲ ਲੈਸਬੀਅਨ ਐਂਡ ਗੇਅ ਜਰਨਲਿਸਟ ਐਸੋਸੀਏਸ਼ਨ ਐਲਜੀਬੀਟੀ ਜਰਨਲਿਸਟ ਹਾਲ ਆਫ ਫੇਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[3]

ਨਵੰਬਰ 2012 ਵਿੱਚ ਸਾਇਨੋਰਲੀ ਨੂੰ ਸਾਲਾਨਾ 'ਆਉਟ ਮੈਗਜ਼ੀਨ 100' ਵਿੱਚ ਸ਼ਾਮਿਲ ਕੀਤਾ ਗਿਆ ਸੀ।[4]

ਅਪ੍ਰੈਲ 2015 ਵਿੱਚ ਸਾਇਨੋਰਲੀ ਦੀ ਪੰਜਵੀਂ ਕਿਤਾਬ, 'ਇਟਜ ਨਟ ਓਵਰ: ਗੇਟਿੰਗ ਬੀਓਂਡ ਟੋਲਰੈਂਸ, ਡੀਫੀਟਿੰਗ ਹੋਮੋਫੋਬੀਆ ਐਂਡ ਵਿਨਿੰਗ ਟੂ ਏਕੁਅਲਟੀ', ਪ੍ਰਕਾਸ਼ਤ ਕੀਤੀ ਗਈ ਸੀ।[5]

ਕਿਤਾਬਾਂ[ਸੋਧੋ]

    • Queer In America (ISBN 0-299-19374-8) 1993.
    • Outing Yourself (ISBN 0-684-82617-8) 1995.
    • Life Outside (ISBN 0-06-092904-9) 1997. (Nominated Lambda Literary Award, Gay Men's Studies)
    • Hitting Hard (ISBN 0-7867-1619-3) 2005.
    • "It's Not Over" (ISBN 0-544-381-009) 2015. (Finalists for the Publishing Triangle's Randy Shilts Award for Gay Nonfiction)

ਨੋਟ[ਸੋਧੋ]

  1. Alter, Jonathan. 1992. "The Cultural Elite." Newsweek, October 5: 30–34
  2. Russell, Paul (2002), The Gay 100: A Ranking of the Most Influential Gay Men and Lesbians, Past and Present, Kensington Books, ISBN 0-7582-0100-1
  3. "Archived copy". Archived from the original on April 26, 2012. Retrieved 2011-10-08.{{cite web}}: CS1 maint: archived copy as title (link)"Journalists Honored for Work in Media, Activism," The Advocate, August 1, 2011
  4. Out 100 2012, "Out 100: Michelangelo Signorile," Out, December 2012.
  5. http://www.itsnotoverthebook.com

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]