ਮਿਹਰ ਸੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿਹਰ ਸੇਨ
ਜਨਮ (1930-11-16)16 ਨਵੰਬਰ 1930
ਪੁਰੁਲਿਆ, ਮਾਨਭੁਮ, ਬਿਹਾਰ ਅਤੇ ਊੜੀਸਾ, ਬ੍ਰਿਟਿਸ਼ ਭਾਰਤ
ਮੌਤ 11 ਜੂਨ 1997(1997-06-11) (ਉਮਰ 66)
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਪੇਸ਼ਾ ਤੈਰਾਕ, ਉਦਯੋਗਪਤੀ
ਸਾਥੀ ਬੇਲਾ ਵੇਗਾਰਤਨ ਸੇਨ

ਮਿਹਰ ਸੇਨ (ਬੰਗਾਲੀ: মিহির সেন) (16 ਨਵੰਬਰ 1930 - 11 ਜੂਨ 1997) ਇੱਕ ਭਾਰਤੀ ਤੈਰਾਕ ਸੀ। ਓਹ ਪਹਿਲਾ ਏਸੀਆਈ ਵਿਅਕਤੀ ਸੀ ਜਿਸਨੇ ਇੰਗਲਿਸ਼ ਚੈਨਲ ਨੂੰ (1958 ਵਿੱਚ) ਤੈਰ ਕੇ ਪਾਰ ਕੀਤਾ ਅਤੇ ਉਹ ਪਾਕ ਜਲ-ਡਮਰੂ (1966 ਵਿੱਚ) ਨੂੰ ਪਾਰ ਕਰਨ ਵਾਲਾ ਪਹਿਲਾ ਵਿਅਕਤੀ ਸੀ।[1]

ਹਵਾਲੇ[ਸੋਧੋ]

  1. "Begging recall". Statesman News Service. The Statesman, 6 January 2013. Retrieved 2013-01-26.