ਮਿੰਦਰਪਾਲ ਭੱਠਲ
ਮਿੰਦਰਪਾਲ ਭੱਠਲ (ਜਨਮ 15 ਫਰਵਰੀ 1950) ਪੰਜਾਬੀ ਕਵੀ ਅਤੇ ਨਾਟਕਕਾਰ[1] ਹੈ।
ਜ਼ਿੰਦਗੀ[ਸੋਧੋ]
ਮਿੰਦਰਪਾਲ ਦਾ ਜਨਮ 15 ਫਰਵਰੀ 1950 ਨੂੰ ਪਿੰਡ ਭੱਠਲਾਂ, ਜ਼ਿਲ੍ਹਾ ਸੰਗਰੂਰ (ਹੁਣ ਜ਼ਿਲ੍ਹਾ ਬਰਨਾਲਾ) ਵਿੱਚ ਸ੍ਰੀ ਵਿੱਦਿਆ ਸਾਗਰ ਅਤੇ ਸ੍ਰੀਮਤੀ ਦਿਆਵੰਤੀ ਦੇ ਘਰ ਹੋਇਆ।
ਰਚਨਾਵਾਂ[ਸੋਧੋ]
ਕਾਵਿ-ਸੰਗ੍ਰਹਿ[ਸੋਧੋ]
- ਦਿੱਲੀ ਦੇ ਰੰਗ (1980)
- ਖੇਤਾਂ ਦੀ ਬੁੱਕਲ 'ਚੋ (2005)
ਨਾਟਕ[ਸੋਧੋ]
- ਪੁੱਤ ਦਾ ਮੁੱਲ
- ਉਮੀਦਵਾਰ ਦੀ ਚੋਣ
- ਫਾਂਸੀ ਦੇ ਤਖਤੇ ਤੋਂ
- ਦਲ ਬਦਲੀ
- ਓਪਰੇਸ਼ਨ
- ਕਿੱਥੇ ਐ ਰਾਜਾ ਭੋਜ
- ਭਗਤ ਸਿੰਘ ਹਾਲੇ ਜਿਊਂਦਾ ਹੈ
- ਮਸ਼ੀਨਰੀ ਤਾਂ ਦੇਖ’