ਮਿੱਠਾਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਿੱਠਾਪੁਰ ਜਲੰਧਰ ਜ਼ਿਲ੍ਹੇ ਦੇ ਜਲੰਧਰ ਕੈਂਟ ਹਲਕੇ ਦੇ ਵਾਰਡ ਨੰਬਰ 28 ਵਿੱਚ ਪੈਂਦਾ ਇੱਕ ਪਿੰਡ ਹੈ। ਇਸ ਪਿੰਡ ਦਾ ਮਨਪ੍ਰੀਤ ਸਿੰਘ ਦੂਜਾ ਖਿਡਾਰੀ ਹੈ, ਜਿਸ ਨੇ ਉਲਪਿੰਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ। ਉਸ ਤੋਂ ਪਹਿਲਾਂ ਇਸੇ ਪਿੰਡ ਪਰਗਟ ਸਿੰਘ ਨੇ ਬਾਰਸੀਲੋਨਾ-1992 ਅਤੇ ਐਟਲਾਂਟਾ-1996 ਵਿਚ ਕਪਤਾਨੀ ਕੀਤੀ ਸੀ।