ਸਮੱਗਰੀ 'ਤੇ ਜਾਓ

ਮੀਚਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੰਟਕਰੰਜ ਜਾਂ ਮੀਚਕਾ
Scientific classification
Kingdom:
(unranked):
(unranked):
(unranked):
Family:
Genus:
Species:
ਜੀ. ਬੌਂਡਕ
Binomial name
ਗਿਲਨਡੀਨਾ ਬੌਂਡਕ
Synonyms[1]
  • ਸੀਸਲਪਿਨੀਆ ਬੌਂਡਕ (L.) Roxb.
  • ਸੀਸਲਪਿਨੀਆ ਬੌਂਡੂਸੇਲਾ (L.) Fleming
  • ਸੀਸਲਪਿਨੀਆ ਕ੍ਰਿਸਟਾ auct. Amer.
  • ਗਿਲਨਡੀਨਾ ਬੌਂਡੂਸੇਲਾ L.

ਕੰਟਕਰੰਜ ਜਾਂ ਮੀਚਕਾ ਜਾਂ ਕੌੜਾ ਬਦਾਮ (Guilandina bonduc) ਇਹ ਝਾੜੀਨੁਮਾ ਕੰਡਿਆਲਾ ਪੌਦਾ ਹੈ। ਇਹ ਸੀਸਲਪਿਨੀਆ ਖ਼ਾਨਦਾਨ ਵਿੱਚ ਫੁੱਲਦਾਰ ਬਨਸਪਤੀ ਦੀ ਇੱਕ ਪ੍ਰ੍ਜ਼ਾਤੀ ਹੈ। ਇਹ ਪੌਦਾ ਬਹੁਤ ਕੌੜਾ ਹੁੰਦਾ ਹੈ। ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ। ਮੀਚਕਾ ਤਾਪ ਬਵਾਸੀਰ, ਪੇਟ ਦੇ ਕੀੜੇ ਅਤੇ ਚਮੜੀ ਦੇ ਰੋਗਾਂ ਨੂੰ ਦੂਰ ਕਰਨ ਲਈ ਕੰਮ ਆਉਣ ਵਾਲਾ ਔਸ਼ਧੀ ਪੌਦਾ ਹੈ। ਇਹ ਇੱਕ ਵੇਲ ਦੀ ਤਰ੍ਹਾਂ 6 ਮੀਟਰ (20 ਫੂਟ) ਤੱਕ ਦੂਜੇ ਰੁੱਖਾਂ ਉੱਤੇ ਚੜ੍ਹ ਸਕਣ ਵਾਲੀ ਇੱਕ ਬਨਸਪਤੀ ਹੈ।

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. "Taxon: Caesalpinia bonduc (L.) Roxb". Germplasm Resources Information Network. United States Department of Agriculture. 2006-10-26. Archived from the original on 2012-10-10. Retrieved 2010-12-06. {{cite web}}: Unknown parameter |dead-url= ignored (|url-status= suggested) (help)