ਮੀਨਾਰ-ਏ-ਪਾਕਿਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੀਨਾਰ-ਏ-ਪਾਕਿਸਤਾਨ
مینارِ پاکستان
Minar e Pakistan.jpg
ਮੀਨਾਰ-ਏ-ਪਾਕਿਸਤਾਨ is located in Earth
ਮੀਨਾਰ-ਏ-ਪਾਕਿਸਤਾਨ
ਮੀਨਾਰ-ਏ-ਪਾਕਿਸਤਾਨ (Earth)
ਆਮ ਜਾਣਕਾਰੀ
ਰੁਤਬਾਪਾਕਿਸਤਾਨ ਦਾ ਰਾਸ਼ਟਰੀ ਬੁਰਜ
ਕਿਸਮਜਨਤਕ ਸਮਾਰਕ
ਸਥਿਤੀਇਕਬਾਲ ਪਾਰਕ, ਲਾਹੌਰ, ਪਾਕਿਸਤਾਨ
ਗੁਣਕ ਪ੍ਰਬੰਧ31°35′33″N 74°18′34″E / 31.5925°N 74.3095°E / 31.5925; 74.3095ਗੁਣਕ: 31°35′33″N 74°18′34″E / 31.5925°N 74.3095°E / 31.5925; 74.3095
ਨਿਰਮਾਣ ਆਰੰਭ1960
ਮੁਕੰਮਲ1968
Height
ਛੱਤ62 ਮੀਟਰs (203 ਫ਼ੁੱਟ)
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਨਾਸਰਦੀਨ ਮੂਰਤ ਖਾਨ
Structural engineerਅਬਦੁਲ ਰਹਿਮਾਨ ਖਾਨ ਨਿਆਜ਼ੀ
ਮੁੱਖ ਠੇਕੇਦਾਰਮੀਆਂ ਅਬਦੁਲ ਖਲੀਕ ਕੰਪਨੀ

ਮੀਨਾਰ-ਏ-ਪਾਕਿਸਤਾਨ(ਉਰਦੂ: مینارِ پاکستان‎ / ALA-LC: Mīnār-i Pākistān, ਭਾਵ "ਪਾਕਿਸਤਾਨ ਦਾ ਬੁਰਜ " ਪਾਕਿਸਤਾਨ ਦੇ ਪੰਜਾਬ ਦੇ ਲਾਹੌਰ ਵਿੱਚ ਸਥਿਤ ਇਕਬਾਲ ਪਾਰਕ ਵਿਖੇ ਉਸਾਰਿਆ ਹੋਇਆ ਇੱਕ ਬੁਰਜ ਹੈ। ਇਕਬਾਲ ਪਾਰਕ ਲਾਹੌਰ ਦਾ ਸਭ ਤੋਂ ਵੱਡਾ ਜਨਤਕ ਪਾਰਕ ਹੈ। .[1] ਇਹ ਬੁਰਜ ਇਸ ਥਾਂ ਤੇ 23 ਮਾਰਚ 1940 ਨੂੰ ਮੁਸਲਿਮ ਲੀਗ ਵੱਲੋਂ ਹਿੰਦ -ਪਾਕ ਵੰਡ ਅਤੇ ਵਖਰੇ ਮੁਸਲਿਮ ਦੇਸ ਦੀ ਮੰਗ ਲਈ ਪਾਸ ਕੀਤੇ ਮਤੇ ਦੀ ਇੱਕ ਯਾਦਗਾਰ ਵਜੋਂ 1960 ਵਿੱਚ ਉਸਾਰਿਆ ਗਿਆ ਸੀ।

=ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

  1. Google maps. "Address of Minar-e-Pakistan". Google maps. Retrieved 23 September 2013. 

ਬਾਹਰੀ ਲਿੰਕ[ਸੋਧੋ]

ਫਰਮਾ:Walled City of Lahore ਫਰਮਾ:National symbols of Pakistan ਫਰਮਾ:Cultural heritage sites in Punjab, Pakistan ਫਰਮਾ:LahoreTopics