ਮੀਰਾਫਲੋਰੇਸ ਚਾਰਟਰਹਾਊਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੀਰਾਫਲੋਰੇਸ ਚਾਰਟਰਹਾਊਸ
"ਦੇਸੀ ਨਾਮ"
ਸਪੇਨੀ: Cartuja de Miraflores
Cartuja de Miraflores.JPG
ਮੱਠ ਦੀ ਸਾਹਮਣੇ ਵਾਲੀ ਕੰਧ
ਸਥਿਤੀਬੁਰਗੋਸ, ਕਾਸਤੀਲ ਅਤੇ ਲਿਓਨ, ਸਪੇਨ
ਬੁਨਿਆਦ1441
ਉਸਾਰੀ1401
ਮੁੜ-ਨਿਰਮਾਣ1454-1488
ਮੁੜ-ਸਥਾਪਨਾJuly 28, 1484
ਆਰਕੀਟੈਕਟJuan de Colonia and Simon de Colonia
ਆਰਕੀਟੈਕਚਰਲ ਸਟਾਈਲGothic
ਸੰਚਾਲਕ ਅਦਾਰਾCarthusian Order
Invalid designation
ਦਫ਼ਤਰੀ ਨਾਮ: Cartuja de Miraflores
ਕਿਸਮਅਹਿੱਲ
ਕਸਵੱਟੀਸਮਾਰਕ
ਡਿਜ਼ਾਇਨ ਕੀਤਾ5 ਜਨਵਰੀ 1923[1]
Reference No.RI-51-0000238

ਮੀਰਾਫਲੋਰੇਸ ਚਾਰਟਰਹਾਊਸ (ਸਪੇਨੀ: Cartuja de Miraflores) ਇੱਕ ਚਾਰਟਰਹਾਊਸ ਜਾਂ ਕਾਰਥੂਸੀਆਈ ਮੱਠ ਹੈ ਜੋ ਬੁਰਗੋਸ ਸ਼ਹਿਰ ਸਪੇਨ ਵਿੱਚ ਮੌਜੂਦ ਹੈ।[2]

ਸਦੀਆਂ ਤੋਂ ਇਹ ਸਪੇਨੀ ਰਾਜਸ਼ਾਹੀ ਦਾ ਗਰਮੀਆਂ ਦਾ ਨਿਵਾਸ ਸਥਾਨ ਸੀ ਅਤੇ ਇਹ ਸਪੇਨ ਦੀਆਂ ਸਭ ਤੋਂ ਮਹੱਤਵਪੂਰਨ ਗੌਥਿਕ ਇਮਾਰਤਾਂ ਵਿੱਚੋਂ ਇੱਕ ਹੈ।

ਸਥਾਨ[ਸੋਧੋ]

ਇਹ ਬੁਰਗੋਸ ਸ਼ਹਿਰ ਦੇ ਪੂਰਬੀ ਹਿੱਸੇ ਦੇ ਸ਼ਹਿਰੀ ਇਲਾਕੇ ਫੂਏਨਤੇਸ ਬਲਾਂਕਾਸ ਵਿੱਚ ਸਥਿਤ ਹੈ।

ਇਤਿਹਾਸ[ਸੋਧੋ]

ਇਹ ਇਮਾਰਤਾਵਾਂ ਮੂਲ ਰੂਪ ਵਿੱਚ ਇੱਕ ਕਿਲ੍ਹੇ ਵਜੋਂ ਕਾਸਤੀਲ ਦੇ ਹੈਨਰੀ ਤੀਜੇ ਦੁਆਰਾ 1401 ਵਿੱਚ ਬਣਵਾਈਆਂ ਗਈਆਂ ਸਨ। ਉਸ ਦੇ ਮੁੰਡੇ ਜਾਨ ਦੂਜੇ ਨੂੰ ਇਸਨੂੰ ਸ਼ਾਹੀ ਕਬਰਿਸਤਾਨ ਬਣਾਉਣ ਦਾ ਹੁਕਮ ਦਿੱਤਾ ਅਤੇ 1441 ਵਿੱਚ ਈਸਾਈ ਮੱਠ ਦੀ ਸਥਾਪਨਾ ਕੀਤੀ ਗਈ।[3]

ਆਵਾਜਾਈ[ਸੋਧੋ]

ਚਾਰਟਹਾਊਸ ਤੱਕ ਪੈਦਲ ਜਾਂ ਨਿਜੀ ਵਾਹਨ ਦੁਆਰਾ ਪਹੁੰਚਿਆ ਜਾ ਸਕਦਾ ਹੈ। ਬੱਸ ਲਾਈਨ 17 ਪਲਾਸਾ ਦੇ ਇਸਪਾਨੀਆ ਨੂੰ ਚਾਰਟਰਹਾਊਸ ਨਾਲ ਜੋੜਦੀ ਹੈ। ਇਹ ਬੱਸ ਲਾਈਨ ਸਾਰੀਆਂ ਧਰਮਿਕ ਛੁੱਟੀਆਂ ਅਤੇ ਐਤਵਾਰ ਦੀ ਸਵੇਰ ਨੂੰ ਵੀ ਚਲਦੀ ਹੈ।[4]


ਹਵਾਲੇ[ਸੋਧੋ]

ਬਾਹਰੀ ਸਰੋਤ[ਸੋਧੋ]

ਗੁਣਕ: 42°20′14″N 3°39′25″W / 42.33722°N 3.65694°W / 42.33722; -3.65694