ਸਮੱਗਰੀ 'ਤੇ ਜਾਓ

ਮੀਰਾ ਸਾਨਿਆਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੀਰਾ ਸਾਨਿਆਲ
ਜਨਮ (1961-10-15) 15 ਅਕਤੂਬਰ 1961 (ਉਮਰ 63)

ਮੀਰਾ ਸਾਨਿਆਲ (ਮੀਰਾ ਹੀਰਾਨੰਦਾਨੀ, ਜਨਮ 15 ਅਕਤੂਬਰ 1961) ਇੱਕ ਭਾਰਤੀ ਇੰਵੇਸਟਮੈਂਟ ਬੈਂਕਰ ਅਤੇ ਰਾਜਨੀਤੀਵਾਨ ਹੈ। ਉਹ ਰੋਇਲ ਬੈੰਕ ਆਫ਼ ਸਕਾਟਲੈਂਡ ਇਨ ਇੰਡੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ ਰਹਿ ਚੁੱਕੀ ਹੈ। ਉਹ ਇੱਕ ਰਾਜਨੀਤੀਵਾਨ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ ਅਤੇ 2014 ਦੀ ਲੋਕਸਭਾ ਚੋਣ ਲਈ ਉਮੀਦਵਾਰ ਸੀ। ਉਹ ਮੁਕਾਬਲੇ ਵਿੱਚ ਚੌਥੇ ਸਥਾਨ ਤੇ ਆਈ ਸੀ। ਉਸ ਨੇ ਮੁੰਬਈ ਦੱਖਣੀ ਹਲਕੇ ਤੋਂ 2009 ਲੋਕ ਸਭਾ ਚੋਣ ਚ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਭਾਗ ਲਿਆ ਸੀ।

ਮੁੱਢਲੀ ਜ਼ਿੰਦਗੀ

[ਸੋਧੋ]

ਸਾਨਿਆਲ ਦਾ ਜਨਮ ਭਾਰਤੀ ਜਲ ਸੈਨਾ ਦੇ ਅਧਿਕਾਰੀ, ਗੁਲਾਬ ਮੋਹਨ ਹੀਰਾਨੰਦਾਨੀ ਹੈ, ਅਤੇ ਉਸ ਦੀ ਪਤਨੀ, ਬਾਨੋ ਹੀਰਾਨੰਦਾਨੀ ਦੇ ਘਰ 1961 ਵਿੱਚ ਹੋਇਆ ਸੀ।ਉਸ ਦੇ ਪਿਤਾ ਭਾਰਤ-ਪਾਕਿਸਤਾਨ ਦੇ ਯੁੱਧ 1971 ਦੇ ਦੌਰਾਨ ਕਰਾਚੀ, ਪਾਕਿਸਤਾਨ ਨੂੰ ਭਾਰੀ ਹਾਨੀ ਪਹੁਂਚਾਉਣ ਵਾਲੇ ਜਹਾਜੀ ਹਮਲੇ ਦਾ ਦਿਮਾਗ਼ ਸੀ।[1]

ਹਵਾਲੇ

[ਸੋਧੋ]