ਮੀਰ ਗੁਲ ਖ਼ਾਨ ਨਸੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੀਰ ਗੁਲ ਖ਼ਾਨ ਨਸੀਰ
Mir Gul Khan Nasir.jpg
ਬਲੋਚਿਸਤਾਨ ਦਾ ਪਹਿਲਾ ਸਿੱਖਿਆ ਮੰਤਰੀ
ਅਹੁਦੇ 'ਤੇ
1972–1973
ਪਿਛਲਾ ਅਹੁਦੇਦਾਰ ਨਵਾਂ ਅਹੁਦਾ
ਨਿੱਜੀ ਵੇਰਵਾ
ਜਨਮ 14 ਮਈ 1914
ਨੋਰਸ਼ਕੀ, ਬ੍ਰਿਟਿਸ਼ ਇੰਡੀਆ (ਅਜੋਕਾ ਬਲੋਚਿਸਤਾਨ, ਪਾਕਿਸਤਾਨ)
ਮੌਤ 6 ਦਸੰਬਰ 1983(1983-12-06) (ਉਮਰ 69)
ਕਰਾਚੀ, ਪਾਕਿਸਤਾਨ
ਕੌਮੀਅਤ ਬਲੋਚ
ਸਿਆਸੀ ਪਾਰਟੀ ਉਸਤਮਾਨ ਗੁਲ, ਨੈਸ਼ਨਲ ਅਵਾਮੀ ਪਾਰਟੀ
ਧਰਮ ਸੁੰਨੀ ਮੁਸਲਮਾਨ

ਮੀਰ ਗੁਲ ਖ਼ਾਨ ਨਸੀਰ (ਉਰਦੂ: میر گل خان نصیر‎), ਬਲੋਚਿਸਤਾਨ ਦੀ ਇੱਕ ਹਰ ਦਿਲਅਜ਼ੀਜ਼ ਸ਼ਖ਼ਸੀਅਤ ਸਨ। ਆਪ ਨੂੰ ਮੁਲਕ ਦੇ ਕਵੀ ਦਾ ਖ਼ਿਤਾਬ ਦਿੱਤਾ ਗਿਆ ਸੀ। ਆਪ ਇੱਕ ਮਕਬੂਲ ਸਿਆਸਤਦਾਨ, ਇੱਕ ਕੌਮ ਪ੍ਰਸਤ ਸ਼ਾਇਰ, ਇੱਕ ਇਤਿਹਾਸਕਾਰ ਅਤੇ ਪੱਤਰਕਾਰ ਦੀ ਹੈਸੀਅਤ ਨਾਲ ਪਹਿਚਾਣੇ ਜਾਂਦੇ ਸਨ। 6 ਦਸੰਬਰ 1983 ਨੂੰ ਮਿਡ ਈਸਟ ਹਸਪਤਾਲ ਕਰਾਚੀ ਵਿੱਚ ਕੈਂਸਰ ਨਾਲ ਉਹਨਾਂ ਦੀ ਮੌਤ ਹੋ ਗਈ।