ਮੁਅਤਜ਼ ਅਜ਼ਾਏਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਅਤਜ਼ ਅਜ਼ਾਏਜ਼ਾ
معتز هلال عزايزة
ਜਨਮ
ਮੁਅਤਜ਼ ਹਿਲਾਲ ਅਜ਼ਾਏਜ਼ਾ

1998/1999 (ਉਮਰ 24–25)
ਦੇਰ ਅਲ-ਬਲਹ, ਗ਼ਜ਼ਾ ਪੱਟੀ
ਰਾਸ਼ਟਰੀਅਤਾਫ਼ਲਸਤੀਨੀ
ਅਲਮਾ ਮਾਤਰਅਲ-ਅਜ਼ਹਰ ਯੂਨੀਵਰਸਿਟੀ
ਪੇਸ਼ਾਪੱਤਰਕਾਰ
ਸਰਗਰਮੀ ਦੇ ਸਾਲ2014–ਮੌਜੂਦਾ
ਮਾਲਕ ਯੂ.ਐਨ.ਆਰ.ਡਬਲਯੂ.ਏ
ਲਈ ਪ੍ਰਸਿੱਧਸੋਸ਼ਲ ਮੀਡੀਆ 'ਤੇ ਗ਼ਜ਼ਾ-ਇਜ਼ਰਾਈਲ ਸੰਘਰਸ਼ ਦਾ ਦਸਤਾਵੇਜ਼ੀਕਰਨ

ਮੁਅਤਜ਼ ਹਿਲਾਲ ਅਜ਼ਾਏਜ਼ਾ (Arabic: معتز هلال عزايزة; ਜਨਮ 1998 or 1999 ) [1] ਗ਼ਜ਼ਾ ਪੱਟੀ ਤੋਂ ਇੱਕ ਫ਼ਲਸਤੀਨੀ ਫੋਟੋ ਜਰਨਲਿਸਟ ਹੈ।[2][3][4][5]

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਅਜ਼ਾਏਜ਼ਾ ਦਾ ਪਾਲਣ-ਪੋਸ਼ਣ ਗ਼ਜ਼ਾ ਪੱਟੀ ਦੇ ਦੀਰ ਅਲ-ਬਲਹ ਕੈਂਪ ਵਿੱਚ ਹੋਇਆ ਸੀ। [5] ਇਸਨੇ ਗ਼ਜ਼ਾ ਦੀ ਅਲ-ਅਜ਼ਹਰ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ 2021 ਵਿੱਚ ਅੰਗਰੇਜ਼ੀ ਅਧਿਐਨ ਵਿੱਚ ਇੱਕ ਡਿਗਰੀ ਪ੍ਰਾਪਤ ਕੀਤੀ।[5] ਇਹ ਵਰਤਮਾਨ ਵਿੱਚ United Nations Relief and Works Agency for Palestine Refugees in the Near East (ਨਜ਼ਦੀਕੀ ਪੂਰਬ ਵਿੱਚ ਫ਼ਲਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ) ਨਾਲ਼ ਜੁੜਿਆ ਹੋਇਆ ਹੈ। [6]

ਹਵਾਲੇ[ਸੋਧੋ]

  1. Al-Hlou, Yousur (November 19, 2023). "The War in Gaza Is Also Unfolding on Instagram". New York Times. Archived from the original on November 20, 2023. Retrieved November 20, 2023.
  2. Khadder, Kareem; Salman, Abeer; Saifi, Zeena (November 6, 2023). "Gaza's communications blackout makes it difficult to "show the world what is happening," journalists say". CNN (in ਅੰਗਰੇਜ਼ੀ). Archived from the original on November 6, 2023. Retrieved November 7, 2023.
  3. "5 Doctors and Journalists Playing Vital Roles in Gaza's Humanitarian Crisis". Vogue Arabia (in ਅੰਗਰੇਜ਼ੀ (ਬਰਤਾਨਵੀ)). October 30, 2023. Archived from the original on November 12, 2023. Retrieved November 7, 2023.
  4. Bulos, Nabih (October 29, 2023). "New views of destruction emerge as 36-hour Gaza communication blackout lifts". Los Angeles Times (in ਅੰਗਰੇਜ਼ੀ (ਅਮਰੀਕੀ)). Archived from the original on November 7, 2023. Retrieved November 7, 2023.
  5. 5.0 5.1 5.2 Abed, Abubaker (November 7, 2023). "Motaz Azaiza: Gaza's window to the world". The New Arab (in ਅੰਗਰੇਜ਼ੀ). Archived from the original on November 7, 2023. Retrieved November 7, 2023.
  6. "Motaz Azaiza becomes Gaza's pivotal digital journalist". MENAFN (in ਅੰਗਰੇਜ਼ੀ). October 24, 2023. Archived from the original on November 7, 2023. Retrieved November 7, 2023.