ਸਮੱਗਰੀ 'ਤੇ ਜਾਓ

ਮੁਇਆਂ ਸਾਰ ਨਾ ਕਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਇਆਂ ਸਾਰ ਨਾ ਕਾਈ
ਲੇਖਕਸੰਤ ਸਿੰਘ ਸੇਖੋਂ
ਦੇਸ਼ਭਾਰਤ
ਭਾਸ਼ਾਪੰਜਾਬੀ (ਗੁਰਮੁਖੀ)
ਵਿਧਾਨਾਟਕ
ਮੀਡੀਆ ਕਿਸਮਪ੍ਰਿੰਟ

ਮੋਇਆਂ ਸਾਰ ਨਾ ਕਾਈ ਸੰਤ ਸਿੰਘ ਸੇਖੋਂ ਦਾ ਲਿਖਿਆ ਇੱਕ ਇਤਿਹਾਸਕ ਪੰਜਾਬੀ ਨਾਟਕ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅੰਗਰੇਜ਼ਾਂ ਦੀਆਂ ਪੰਜਾਬ ਹਥਿਆਉਣ ਦੀਆਂ ਸਾਜ਼ਿਸਾਂ ਦੇ ਫਸੀ ਮਹਾਰਾਣੀ ਜਿੰਦਾਂ ਅਤੇ ਉਹਨਾਂ ਦੇ ਪੁੱਤਰ ਦਲੀਪ ਸਿੰਘ ਦੀ ਹੋਣੀ ਨੂੰ ਪੰਜਾਬ ਦੀ ਹੋਣੀ ਨਾਲ ਗੁੰਨ੍ਹਕੇ ਇਤਿਹਾਸ ਦੇ ਉਹਨਾਂ ਨਾਟਕੀ ਪਲਾਂ ਨੂੰ ਨਾਟਕ ਦੀ ਅੰਤਰਵਸਤੂ ਨੂੰ ਸੇਖੋਂ ਨੇ ਆਪਣੀ ਅੰਤਰਮੁੱਖੀ ਸੋਚ ਨਾਲ ਪ੍ਰਗਟਾਇਆ ਹੈ।