ਮੁਕੁਲ ਸ਼ਿਵਪੁਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਕੁਲ ਸ਼ਿਵਪੁਤਰ
ਜਨਮ ਦਾ ਨਾਮਮੁਕੁਲ ਸ਼ਿਵਪੁਤਰ ਕੋਮਕਾਲੀਮਥ
ਜਨਮ (1956-03-25) 25 ਮਾਰਚ 1956 (ਉਮਰ 68)
ਮੂਲਦੇਵਾਸ, ਇੰਦੋਰ, ਮੱਧ ਪ੍ਰਦੇਸ਼, ਭਾਰਤ
ਵੰਨਗੀ(ਆਂ)ਖਿਆਲ, ਭਜਨ, ਠੁਮਰੀ
ਕਿੱਤਾ[ਹਿੰਦੁਸਤਾਨੀ ਸ਼ਾਸਤਰੀ ਗਾਇਕੀ
ਸਾਜ਼ਆਵਾਜ਼
ਸਾਲ ਸਰਗਰਮ1975–ਹਾਲ

ਪੰਡਿਤ ਮੁਕੁਲ ਸ਼ਿਵਪੁਤਰ (ਜਨਮ 25 ਮਾਰਚ 1956) (ਪਹਿਲਾਂ ਮੁਕੁਲ ਕੋਮਕਾਲੀਮਥ) ਗਵਾਲੀਅਰ ਘਰਾਣੇ ਦਾ ਹਿੰਦੁਸਤਾਨੀ ਸ਼ਾਸਤਰੀ ਗਾਇਕ ਹੈ।