ਮੁਕੰਦਪੁਰ
Jump to navigation
Jump to search
ਮੁਕੰਦਪੁਰ | |
---|---|
ਪਿੰਡ | |
ਦੇਸ਼ | ![]() |
ਪ੍ਰਦੇਸ਼ | ਪੰਜਾਬ |
ਭਾਸ਼ਾਵਾਂ | |
• ਅਧਿਕਾਰਿਕ | ਪੰਜਾਬੀ |
ਟਾਈਮ ਜ਼ੋਨ | ਭਾਰਤੀ ਮਿਆਰੀ ਸਮਾਂ (UTC+5:30) |
ਵਾਹਨ ਰਜਿਸਟ੍ਰੇਸ਼ਨ ਪਲੇਟ | PB- |
Coastline | 0 kiloਮੀਟਰs (0 ਮੀਲ) |
ਮੁਕੰਦਪੁਰ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਇੱਕ ਪਿੰਡ ਹੈ।[1]
2001 ਦੀ ਜਨਗਣਨਾ ਅਨੁਸਾਰ,[2] ਇਸ ਦੀ ਆਬਾਦੀ 3785 ਸੀ। ਇਸ ਦੇ ਗੁਆਂਢੀ ਪਿੰਡ ਫ਼ਿਰੋਜਪੁਰ, ਤਲਵੰਡੀ ਫੱਤੂ, ਝਿੰਗੜਾ, ਗੁਣਾਚੌਰ, ਸ਼ੁਕਾਰ, ਹਕੀਮਪੁਰ, ਅਤੇ ਜਗਤਪੁਰ ਹਨ।
ਸਿੱਖਿਆ[ਸੋਧੋ]
ਸਕੂਲ[ਸੋਧੋ]
ਮੁਕੰਦਪੁਰ ਵਿੱਚ ਸੀ.ਬੀ.ਐਸ.ਈ. ਬੋਰਡ ਨਾਲ ਮਾਨਤਾ ਪ੍ਰਾਪਤ ਡੀ.ਏ.ਵੀ. ਸਕੂਲ ਦੇ ਸਮੇਤ 5 ਸਕੂਲ ਹਨ।
ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ[ਸੋਧੋ]
ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ (ਸ਼ਹੀਦ ਭਗਤ ਸਿੰਘ ਨਗਰ) ਵਿੱਚ ਅਹਿਮ ਸਿੱਖਿਆ ਸੰਸਥਾ ਹੈ। ਇਸ ਦੀ ਸਥਾਪਨਾ ਵਿੱਚ ਬਰਤਾਨੀਆ ਦੇ ਸ਼ਹਿਰ ਸਮੈਦਿਕ ‘ਚ ਵਸੇ ਪਰਵਾਸੀ ਭਾਰਤੀ ਗੁਰਚਰਨ ਸਿੰਘ ਸ਼ੇਰਗਿੱਲ ਨੇ ਦਸ ਏਕੜ ਤੋਂ ਵਧ ਜ਼ਮੀਨ ਅਤੇ ਕਰੋੜਾਂ ਰੁਪਏ ਦੇ ਕੇ ਮੁੱਖ ਯੋਗਦਾਨ ਪਾਇਆ ਗਿਆ। ਉਸ ਦੇ ਵਿਛੜ ਗਏ ਪੁੱਤਰ ਅਮਨਦੀਪ ਸਿੰਘ ਸ਼ੇਰਗਿੱਲ ਦੀ ਯਾਦ ਨੂੰ ਇਹ ਕਾਲਜ ਸਮਰਪਿਤ ਕੀਤਾ ਗਿਆ ਹੈ। ਉਸ ਦੀ ਯਾਦ ਵਿੱਚ ਹਰ ਸਾਲ 'ਅਮਰਦੀਪ ਮੇਲਾ' ਵੀ ਕਰਵਾਇਆ ਜਾਂਦਾ ਹੈ।[3]
ਹਵਾਲੇ[ਸੋਧੋ]
- ↑ http://pbplanning.gov.in/districts/Banga.pdf
- ↑ "Maavooru.net". OurVillageIndia. Archived from the original on 24 November 2009.
- ↑ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ