ਸਮੱਗਰੀ 'ਤੇ ਜਾਓ

ਮੁਖਤਿਅਾਰਨਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਖਤਿਆਰਨਾਮਾ

ਮੁਖਤਿਆਰਨਾਮਾ ਇੱਕ ਲਿਖਤ ਦਸਤਾਵੇਜ਼ ਹੁੰਦਾ ਹੈ ਜਿਸ ਵਿੱਚ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਨੂੰ ਉਸਦੇ ਨਿੱਜੀ ਮਾਮਲਿਆਂ, ਕਾਰੋਬਾਰ ਜਾਂ ਕਿਸੇ ਹੋਰ ਕਾਨੂੰਨੀ ਮਾਮਲਿਆਂ ਉਸਦੀ ਭੂਮਿਕਾ ਦਰਸਾਉਣ ਜਾਂ ਕੰਮ ਕਰਨ ਲਈ ਲਿਖਤੀ ਅਧਿਕਾਰ ਦਿੰਦਾ। ਜਿਸਨੂੰ ਇਹ ਅਧਿਕਾਰ ਦਿੱਤਾ ਜਾਂਦਾ ਹੈ ਉਸਨੂੰ ਮੁਖਤਿਆਰ ਕਿਹਾ ਜਾਂਦਾ ਹੈ।

ਹਵਾਲੇ

[ਸੋਧੋ]