ਸਮੱਗਰੀ 'ਤੇ ਜਾਓ

ਮੁਜ਼ੱਫ਼ਰ ਅਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮੁਜ਼ਫ਼ਰ ਅਲੀ ਤੋਂ ਮੋੜਿਆ ਗਿਆ)
ਮੁਜ਼ੱਫ਼ਰ ਅਲੀ
ਜਨਮ (1944-09-21) 21 ਸਤੰਬਰ 1944 (ਉਮਰ 80)
ਖਿਤਾਬਪਦਮ ਸ਼੍ਰੀ (2005)
ਜੀਵਨ ਸਾਥੀਸੁਭਾਸ਼ਨੀ ਅਲੀ (ਤਲਾਕਸ਼ੁਦਾ)
ਮੀਰਾ
ਬੱਚੇਸ਼ਾਦ ਅਲੀ

ਰਾਜਾ ਮੁਜ਼ੱਫ਼ਰ ਅਲੀ (Urdu: مظفر علی, ਹਿੰਦੀ: मुज़फ्फर अली, ਜਨਮ 21 ਅਕਤੂਬਰ 1944, ਲਖਨਊ) ਇੱਕ ਭਾਰਤੀਫ਼ਿਲਮ ਨਿਰਮਾਤਾ[1] ਇੱਕ ਫੈਸ਼ਨ ਡਿਜ਼ਾਇਨਰ, ਇੱਕ ਕਵੀ, ਇੱਕ ਕਲਾਕਾਰ, ਇੱਕ ਸੰਗੀਤ-ਪ੍ਰੇਮੀ, ਇੱਕ ਇਨਕਲਾਬੀ ਅਤੇ ਇੱਕ ਸਮਾਜਿਕ ਵਰਕਰ ਹੈ। ਉਹ ਕੋਤਵਾੜਾ ਦੇ ਇੱਕ ਸ਼ਾਹੀ ਮੁਸਲਿਮ ਰਾਜਪੂਤ ਪਰਿਵਾਰ ਨਾਲ ਸਬੰਧਿਤ ਹੈ। ਉਸਨੂੰ ਫ਼ਾਰਸੀ ਦਾ ਮਸ਼ਹੂਰ 16ਵੀਂ ਸਦੀ ਦਾ ਕਲਾਕਾਰ ਨਾ ਸਮਝ ਲੈਣਾ।

ਹਵਾਲੇ

[ਸੋਧੋ]