ਮੁਜ਼ੱਫ਼ਰ ਅਲੀ
ਦਿੱਖ
(ਮੁਜ਼ੱਫਰ ਅਲੀ ਤੋਂ ਮੋੜਿਆ ਗਿਆ)
ਮੁਜ਼ੱਫ਼ਰ ਅਲੀ | |
---|---|
ਜਨਮ | |
ਖਿਤਾਬ | ਪਦਮ ਸ਼੍ਰੀ (2005) |
ਜੀਵਨ ਸਾਥੀ | ਸੁਭਾਸ਼ਨੀ ਅਲੀ (ਤਲਾਕਸ਼ੁਦਾ) ਮੀਰਾ |
ਬੱਚੇ | ਸ਼ਾਦ ਅਲੀ |
ਰਾਜਾ ਮੁਜ਼ੱਫ਼ਰ ਅਲੀ (Urdu: مظفر علی, ਹਿੰਦੀ: मुज़फ्फर अली, ਜਨਮ 21 ਅਕਤੂਬਰ 1944, ਲਖਨਊ) ਇੱਕ ਭਾਰਤੀਫ਼ਿਲਮ ਨਿਰਮਾਤਾ[1] ਇੱਕ ਫੈਸ਼ਨ ਡਿਜ਼ਾਇਨਰ, ਇੱਕ ਕਵੀ, ਇੱਕ ਕਲਾਕਾਰ, ਇੱਕ ਸੰਗੀਤ-ਪ੍ਰੇਮੀ, ਇੱਕ ਇਨਕਲਾਬੀ ਅਤੇ ਇੱਕ ਸਮਾਜਿਕ ਵਰਕਰ ਹੈ। ਉਹ ਕੋਤਵਾੜਾ ਦੇ ਇੱਕ ਸ਼ਾਹੀ ਮੁਸਲਿਮ ਰਾਜਪੂਤ ਪਰਿਵਾਰ ਨਾਲ ਸਬੰਧਿਤ ਹੈ। ਉਸਨੂੰ ਫ਼ਾਰਸੀ ਦਾ ਮਸ਼ਹੂਰ 16ਵੀਂ ਸਦੀ ਦਾ ਕਲਾਕਾਰ ਨਾ ਸਮਝ ਲੈਣਾ।
ਹਵਾਲੇ
[ਸੋਧੋ]- ↑ "Muzaffar Ali deplores MNS stand against North Indians, Bachchan". The Hindu. The Hindu Group. 2008-02-04. Archived from the original on 2018-12-26. Retrieved 2014-05-07.
{{cite news}}
: Unknown parameter|dead-url=
ignored (|url-status=
suggested) (help)