ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਜਾਹਿਦੀਨ, ਮੁਜਾਹਿਦ ਸ਼ਬਦ ਦਾ ਬਹੁਵਚਨ ਹੈ, ਦਾ ਅਰਥ ਹੈ ਉਹ ਵਿਅਕਤੀ ਜਿਹੜਾ ਜਿਹਾਦ ਨਾਲ ਜੁੜਿਆ ਹੋਵੇ। ਅੰਗਰੇਜ਼ੀ ਵਿੱਚ ਇਸਨੂੰ ਅਫ਼ਗਾਨ-ਸੋਵੀਅਤ ਜੰਗ ਦੌਰਾਨ ਹੋਏ ਮੁਸਲਿਮਾਂ ਦੁਆਰਾ ਅਪਣਾਈ ਗੋਰੀਲਾ ਯੁੱਧ ਨੀਤੀ ਲਈ ਵਰਤਿਆ ਜਾਂਦਾ ਹੈ। ਪਰ ਹੁਣ ਇਸਨੂੰ ਵੱਖ ਵੱਖ ਦੇਸ਼ਾਂ ਵਿੱਚ ਹੋਰ ਜਿਹਾਦੀ ਸੰਗਠਨਾਂ ਲਈ ਵੀ ਵਰਤਿਆ ਜਾਂਦਾ ਹੈ।