ਮੁਦੱਸਰ ਬਸ਼ੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਦੱਸਰ ਬਸ਼ੀਰ (ਸ਼ਾਹਮੁਖੀ:مدثر بشیر) ਪਾਕਿਸਤਾਨ ਤੋਂ ਇੱਕ ਪੰਜਾਬੀ ਗਲਪਕਾਰ ਅਤੇ ਲੇਖਕ ਹੈ। ਉਸਨੂੰ ਉਸ ਦੇ ਨਾਵਲਿਟ ‘ਕੌਣ’ ਲਈ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ।[1] ਉਹ ਵਿਸ਼ਵ ਪੰਜਾਬੀ, ਮਸੂਦ ਖੱਦਰ ਪੋਸ਼ ਅਤੇ ਪਿਲੈਕ ਅਵਾਰਡਾਂ ਦਾ ਵੀ ਜੇਤੂ ਹੈ। ਉਸ ਨੇ ਹੁਣ ਤੱਕ 11 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ।

ਲਿਖਤਾਂ[ਸੋਧੋ]

  • ਸੱਜਣ ਨਾਲ਼ ਮੇਲਾ (ਪੰਧ ਕਥਾ)
  • ਕੌਣ (ਨਾਵਲਿਟ)
  • ਨੌਸ਼ਾਹੀ ਫਲ਼
  • ਆਖਿਆ ਕਾਜ਼ੀ ਨੇ
  • ਨੈਣ ਪ੍ਰਾਣ
  • ਚੱਕ ਨੰਬਰ 6
  • ਲਹੌਰ ਦੀ ਵਾਰ

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "ਪੰਜਾਬੀ ਕਹਾਣੀਕਾਰ ਜਤਿੰਦਰ ਹਾਂਸ ਨੂੰ ਢਾਹਾਂ ਪੁਰਸਕਾਰ: ਸਹੀ ਕਲਮ ਦਾ ਸਹੀ ਸਮੇਂ ਸਹੀ ਸਨਮਾਨ... ​​​​​​​ਗੁਰਭਜਨ ਗਿੱਲ ਦੀ ਕਲਮ ਤੋਂ". www.babushahi.com. Retrieved 2019-09-13. {{cite web}}: zero width space character in |title= at position 81 (help)