ਮੁਰਦਾ ਰੂਹਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੁਰਦਾ ਰੂਹਾਂ (Dead Souls)  
Dead Souls (novel) Nikolai Gogol 1842 title page.jpg
ਲੇਖਕ ਨਿਕੋਲਾਈ ਗੋਗੋਲ
ਮੂਲ ਸਿਰਲੇਖ Мёртвые души, ਮਿਉਰਤਵਜੇ ਦੁਸ਼ੀ
ਦੇਸ਼ ਰੂਸੀ ਸਾਮਰਾਜ
ਭਾਸ਼ਾ ਰੂਸੀ
ਵਿਧਾ ਰਾਜਨੀਤਕ, ਵਿਅੰਗ
ਪ੍ਰਕਾਸ਼ਨ ਮਾਧਿਅਮ (ਹਾਰਡਬੈਕ ਅਤੇ ਪੇਪਰਬੈਕ)
ਇਸ ਤੋਂ ਬਾਅਦ ਮੁਰਦਾ ਰੂਹਾਂ, ਭਾਗ ਦੂਜਾ (ਲੇਖਕ ਨੇ ਆਪਣੀ ਮੌਤ ਤੋਂ ਪਹਿਲਾਂ ਨਸ਼ਟ ਕਰ ਦਿੱਤਾ)

ਮੁਰਦਾ ਰੂਹਾਂ ( ਰੂਸੀ: Мёртвые души, ਮਿਉਰਤਵਜੇ ਦੁਸ਼ੀ), ਨਿਕੋਲਾਈ ਗੋਗੋਲ ਦਾ ਲਿਖਿਆ ਇੱਕ ਨਾਵਲ ਹੈ। ਇਹ ਪਹਿਲੀ ਵਾਰ 1842 ਵਿੱਚ ਪ੍ਰਕਾਸ਼ਿਤ ਕੀਤਾ ਗਿਆ, ਅਤੇ ਵਿਆਪਕ ਤੌਰ ਤੇ 19ਵੀਂ ਸਦੀ ਦੇ ਰੂਸੀ ਸਾਹਿਤ ਲਈ ਇੱਕ ਮਿਸਾਲੀ ਰਚਨਾ ਮੰਨਿਆ ਗਿਆ। ਗੋਗੋਲ ਖੁਦ ਆਪ ਇਸ ਨੂੰ ਗਦ ਵਿੱਚ ਮਹਾਂਕਾਵਿ ਵਜੋਂ ਵੇਖਦੇ ਸਨ ਅਤੇ ਕਿਤਾਬ ਦੇ ਅੰਦਰ ਕਵਿਤਾ ਵਿੱਚ ਨਾਵਲ ਦੇ ਰੂਪ ਵਿੱਚ। ਅਨੁਮਾਨ ਹੈ ਕਿ ਤਿੱਕੜੀ ਦੇ ਦੂਜੇ ਭਾਗ ਨੂੰ ਪੂਰਾ ਕਰਨ ਦੇ ਬਾਵਜੂਦ, ਗੋਗੋਲ ਨੇ ਇਹ ਜਲਦੀ ਹੀ ਆਪਣੀ ਮੌਤ ਤੋਂ ਪਹਿਲਾਂ ਨਸ਼ਟ ਕਰ ਦਿੱਤਾ। ਹਾਲਾਂਕਿ ਨਾਵਲ ਵਿਚਕਾਰ ਵਾਕ (Sterne ਭਾਵਾਤਮਕ ਯਾਤਰਾ ਦੀ ਤਰ੍ਹਾਂ) ਅਧ ਵਿੱਚਕਾਰ ਖ਼ਤਮ ਹੁੰਦਾ ਹੈ, ਇਹ ਆਮ ਤੌਰ ਉੱਤੇ ਮੌਜੂਦਾ ਰੂਪ ਵਿੱਚ ਪੂਰਾ ਮੰਨਿਆ ਜਾਂਦਾ ਹੈ।