ਮਲੱਠੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੁਲ੍ਹਠੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਲੱਠੀ (Liquorice)
Illustration Glycyrrhiza glabra0.jpg
ਵਿਗਿਆਨਕ ਵਰਗੀਕਰਨ
ਜਗਤ: Plantae
(ਨਾ-ਦਰਜ): Angiosperms
(ਨਾ-ਦਰਜ): Eudicots
(ਨਾ-ਦਰਜ): Rosids
ਗਣ: Fabales
ਟੱਬਰ: Fabaceae
ਉਪਟੱਬਰ: Faboideae
ਕਬੀਲਾ: Galegeae
ਜਿਨਸ: Glycyrrhiza
ਜਾਤੀ: G. glabra
ਦੋਨਾਂਵੀਆ ਨਾਂ
Glycyrrhiza glabra
L.[੧]
ਸਮਾਨਾਰਥੀ ਸ਼ਬਦ
Glycyrrhiza glabra - MHNT

ਮੁਲਹਠੀ ਯਾ "ਮਲੱਠੀ" ਇੱਕ ਪ੍ਰਸਿੱਧ ਜੜੀ-ਬੂਟੀ ਹੈ। ਇਸਦਾ ਬੂਟਾ ਲੱਗਭੱਗ ਡੇਢ ਮੀਟਰ ਤੋਂ ਦੋ ਮੀਟਰ ਉੱਚਾ ਹੁੰਦਾ ਹੈ। ਜੜਾਂ ਗੋਲ-ਲੰਮੀਆਂ ਝੁੱਰੀਦਾਰ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ। ਫਲੀ ਬਰੀਕ ਛੋਟੀ ਢਾਈ ਸੇਂਟੀਮੀਟਰ ਲੰਮੀ ਚਪਟੀ ਹੁੰਦੀ ਹੈ ਜਿਸ ਵਿੱਚ ਦੋ ਤੋਂ ਲੈ ਕੇ ਪੰਜ ਤੱਕ ਬੀਜ ਹੁੰਦੇ ਹਨ।

ਗੈਲਰੀ[ਸੋਧੋ]

ਦਵਾ ਦੇ ਤੋਰ ਤੇ ਲਾਭ[ਸੋਧੋ]

ਇਕ ਆਯੁਰਵੈਦਿਕ ਦਵਾਈ ਦੇ ਤੌਰ ਤੇ ਵਰਤੀ ਜਾਂਦੀ ਹੈ।ਕਈ ਕਲੀਨਕਲ ਪਰਖਾਂ ਵਿੱਚ ਪਰਤੱਖ ਫਾਇਦੇ ਦਿੱਸੇ ਹਨ।[੨]

  1. ਚਮੜੀ ਤੇ ਮਲੱਠੀ ਦਾ ਲੇਪ ਕਰਨ ਨਾਲ ਅੈਗਜ਼ੀਮਾ ਆਦਿ ਰੋਗਾਂ ਲਈ ਫਾਇਦੇ ਮੰਦ ਹੈ।
  2. ਮਲੱਠੀ ਤੇ ਪੁਦੀਨੇ ਦੇ ਪੱਤੇ ਮਿਲਾ ਕੇ ਚੂਸਣ ਨਾਲ ਦਿਲ ਤੇ ਪੇਟ ਵਿੱਚ ਜਲਨ ਤੋਂ ਛੁਟਕਾਰਾ ਮਿਲਦਾ ਹੈ।
  3. ਮਲੱਠੀ ਦਾ ਸੱਤ ਇਕ ਮਹੀਨਾ ਲਗਾਤਾਰ ਲੈਣ ਨਾਲ ਟੋਟਲ ਤੇ ਅੈਲ ਡੀ ਅੈਲ ਕੋਲੈਸਟਰੋਲ ਵਿਚ ਸੁਧਾਰ ਮਿਲਦਾ ਹੈ।
  4. ਕਬਜ਼ ਤੇ ਪੇਟ ਦੀਆਂ ਬੀਮਾਰੀਆਂ ਵਿੱਚ ਸਹਾਈ ਹੈ।
  5. ਜਿਗਰ ਦੇ ਰੋਗੀ ਮਰੀਜ਼ਾਂ ਵਿੱਚ ਕੜਵੱਲ ਸੁਧਾਰਨ ਵਿੱਚ ਸਹਾਈ ਹੈ।
  6. ਸ਼ੂਗਰ ਦੇ ਇਲਾਜ ਲਈ ਲਾਭਦਾਇਕ ਹੈ।

ਹਵਾਲੇ[ਸੋਧੋ]