ਮੁਸਤਫ਼ਾ ਰਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਸਤਫ਼ਾ ਰਾਹੀ
ਤਸਵੀਰ:MustafaRahi.jpg
ਜਨਮ1931
ਮੌਤ1986
ਕਿੱਤਾਉਰਦੂ ਸ਼ਾਇਰ
ਰਾਸ਼ਟਰੀਅਤਾਪਾਕਿਸਤਾਨੀ
ਸ਼ੈਲੀਗ਼ਜ਼ਲ
ਰਿਸ਼ਤੇਦਾਰਮੁਰਤਜ਼ਾ ਬਿਰਲਾਸ (ਭਾਈ)

ਮੁਸਤਫ਼ਾ ਰਾਹੀ, (1931–1986) ਪਾਕਿਸਤਾਨ ਤੋਂ ਕਲਾਸੀਕਲ ਅਤੇ ਨਵ-ਕਲਾਸੀਕਲ ਉਰਦੂ ਗ਼ਜ਼ਲ ਦਾ ਕਵੀ ਸੀ। ਉਹ ਸਾਰੀ ਉਮਰ ਤਾਮ-ਝਾਮ ਤੋਂ ਬਾਹਰ ਰਿਹਾ। ਉਸ ਦੀਆਂ ਚੋਣਵੀਆਂ ਰਚਨਾਵਾਂ ਦੀ ਇੱਕ ਪੁਸਤਕ ਮੁਰਤਜ਼ਾ ਬਿਰਲਾਸ ਨੇ 1993 ਵਿੱਚ ਪ੍ਰਕਾਸ਼ਿਤ ਕੀਤੀ ਸੀ

ਮੁਸਤਫ਼ਾ ਰਾਹੀ ਨੇ ਆਪਣੇ ਉਸ੍ਤਾਦ - ਜਿਗਰ ਮੁਰਾਦਾਬਾਦੀ ਨਾਲ ਸੰਬੰਧਤ ਕਈ ਕਿਤਾਬਾਂ ਦਾ ਸੰਪਾਦਨ ਅਤੇ ਸੰਕਲਨ ਕੀਤਾ।

ਉਸ ਦੀ ਸ਼ੈਲੀ ਵਿਚ ਗ਼ਜ਼ਲ ਦੀ ਖ਼ੂਬਸੂਰਤੀ ਪ੍ਰਤੀ ਪੂਰੀ ਦਿਲੀ ਵਚਨਬੱਧਤਾ ਦੇ ਨਾਲ, ਮਜ਼ਬੂਤ ਭਾਵਨਾਤਮਕ ਪ੍ਰਗਟਾਵੇ ਸ਼ਾਮਲ ਹਨ। ਉਸ ਦੀ ਕਵਿਤਾ ਦੀ ਸ਼ੈਲੀ ਨੇ ਆਪਣੇ ਸਮਕਾਲੀਆਂ ਤੋਂ ਮਾਨਤਾ ਪ੍ਰਾਪਤ ਕੀਤੀ ਹੈ।

ਰਚਨਾਵਾਂ[ਸੋਧੋ]

ਉਸ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ:

  • ਅਹਿਦ ਆਫਰੀਨ: ਗ਼ਜ਼ਲ Archived October 27, 2009, at the Wayback Machine.
  • ਜਿਗਰ ਨਾਮੇ: ਜਿਗਰ ਦੀਆਂ ਚਿੱਠੀਆਂ [1]
  • ਬਾਯਦ-ਏ-ਜਿਗਰ: ਜਿਗਰ ਬਾਰੇ ਟਿੱਪਣੀਆਂ ਦਾ ਸੰਗ੍ਰਹਿ [2]
  • ਬਕੌਲ-ਏ-ਜਿਗਰ: ਜਿਗਰ ਦੇ ਕਥਨ
  • ਜਿਗਰ ਹਮਾਰੀ ਨਜ਼ਰ ਮੇਂ: ਜਿਗਰ ਬਾਰੇ ਆਲੋਚਨਾਤਮਕ ਸਮੀਖਿਆਵਾਂ [3]
  • ਨਾਮੇ ਜੋ ਮੇਰਾ ਨਾਮ ਆਇ: ਨਜ਼ੀਰ ਸਿੱਦੀਕੀ ਨੂੰ ਚਿੱਠੀਆਂ ਦਾ ਸੰਗ੍ਰਹਿ [4]