ਸਮੱਗਰੀ 'ਤੇ ਜਾਓ

ਮੁਸਲਮਾਨ ਜੱਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੁਸਲਮਾਨ ਜੱਟ ਉਹ ਜੱਟ ਨੇ ਜਿਹਨਾਂ ਨੇ ਇਸਲਾਮ ਧਰਮ ਅਪਣਾ ਲਿਆ ਹੈ। ਇਹਨਾਂ ਵਿੱਚੋਂ ਕਈਆਂ ਨੇ ਇਸਲਾਮ ਮੁਗ਼ਲਾਂ ਵੇਲੇ ਅਪਣਾ ਲਿਆ ਸੀ ਪਰ ਸਿੱਖ ਰਾਜ ਅੰਗਰੇਜ਼ਾਂ ਦੇ ਹੱਥ ਆਉਣ ਤੋਂ ਬਾਅਦ ਵੀ ਮਾਝੇ ਤੇ ਰਾਵੀ ਪਾਰ ਵੱਸਦੇ ਜੱਟ ਵੀ ਇਸਲਾਮ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ ਤਕਸੀਮ -ਏ- ਹਿੰਦ ਦੇ ਵਕਤ ਵੀ ਜੱਟ ਆਪਣੀਆ ਜ਼ਮੀਨਾਂ ਬਚਾਉਣ ਲਈ ਮੁਸਲਮਾਨ ਬਣ ਗਏ।

ਇਤਿਹਾਸ

[ਸੋਧੋ]

ਇਹਨਾਂ ਦਾ ਸੰਬੰਧ ਪੰਜਾਬੀ ਦੀ ਪ੍ਰਸਿੱਧ ਜੱਟ ਨਸਲ ਨਾਲ ਹੈ।

ਸਮਾਜਿਕ ਦਰਜਾ

[ਸੋਧੋ]

ਇਨਸਾਈਕਲੋਪੀਡੀਆ ਬ੍ਰਿਟੇਨਿਕਾ ਅਨੁਸਾਰ ਪੰਜਾਬ ਦੇ ਸਿੱਖ ਤੇ ਮੁਸਲਮਾਨਾਂ ਜੱਟਾਂ ਦਾ ਦਰਜਾ ਕਿਸੇ ਨਾਲੋਂ ਵੀ ਘੱਟ ਨਹੀਂ ਉਹ ਰਾਜਨੀਤੀ ਤੇ ਧਾਰਮਿਕ ਅਦਾਰਿਆਂ 'ਚ ਸਰਗ਼ਰਮ ਰੋਲ ਅਦਾ ਕਰਦੇ ਹਨ। ਇਹਨਾਂ ਦਾ ਸਮਾਜਿਕ ਦਰਜਾ ਉਹ ਹੈ ਜੋ ਰਾਜਸਥਾਨ ਵਿੱਚ ਰਾਜਪੁਤਾਂ ਦਾ ਅੰਗਰੇਜ਼ੀ ਰਾਜ ਤੋਂ ਪਹਿਲਾਂ ਸੀ।

ਉੱਘੇ ਲੋਕ

[ਸੋਧੋ]