ਮੁਸਲਿਮ ਬ੍ਰਦਰਹੁੱਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਸਲਿਮ ਬ੍ਰਦਰਹੁੱਡ
الإخوان المسلمون
SpokespersonGehad el-Haddad
ਸਥਾਪਨਾ1928
ਇਸਮਾਈਲੀਆ, ਮਿਸਰ
ਮੁੱਖ ਦਫ਼ਤਰਕਾਹਿਰਾ, ਮਿਸਰ
ਵਿਚਾਰਧਾਰਾਇਸਲਾਮ
ਵੈੱਬਸਾਈਟ
www.ikhwanonline.com
www.ikhwanweb.com

ਸੋਸਾਇਟੀ ਆਫ਼ ਮੁਸਲਮਾਨ ਬ੍ਰਦਰਸ (ਅਰਬੀ: جماعة الإخوان المسلمين), ਸੰਖੇਪ ਵਿੱਚ,ਮੁਸਲਿਮ ਬ੍ਰਦਰਹੁੱਡ (الإخوان المسلمون al-Ikhwān al-Muslimūn) ਸੰਸਾਰ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਸਭ ਤੋਂ ਵੱਡੇ ਇਸਲਾਮੀ ਅੰਦੋਲਨਾਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ 1928 ਵਿੱਚ ਇੱਕ ਸਰਬ ਇਸਲਾਮਿਕ ਧਾਰਮਿਕ, ਸਿਆਸੀ ਅਤੇ ਸਮਾਜਕ ਅੰਦੋਲਨ ਵਜੋਂ ਇੱਕ ਇਸਲਾਮੀ ਵਿਦਵਾਨ ਅਤੇ ਅਧਿਆਪਕ ਹਸਨ ਅਲ-ਬੰਨਾ ਨੇ ਦੂਜੀ ਸੰਸਾਰ ਜੰਗ ਦੇ ਅੰਤ ਤੇ ਮਿਸਰ ਵਿੱਚ ਕੀਤੀ ਸੀ।[1][2][3][4] ਇਸ ਦੀ ਅੰਦਾਜ਼ਨ ਮੈਂਬਰ ਗਿਣਤੀ 20 ਲੱਖ ਹੈ।

ਹਵਾਲੇ[ਸੋਧੋ]

  1. Kevin Borgeson; Robin Valeri (9 July 2009). Terrorism in America. Jones and Bartlett Learning. p. 23. ISBN 978-0-7637-5524-9. Retrieved 9 December 2012. 
  2. "The Muslim Brotherhood and the Egyptian State in the Balance of Democracy". Metransparent. Retrieved 28 November 2012. 
  3. "Islamic Terrorism's Links To Nazi Fascism". Aina. 5 July 2007. Retrieved 28 November 2012. 
  4. "Egypt's Muslim Brotherhood is not to be trusted". Old Post-gazette. 22 January 2012. Retrieved 28 November 2012.