ਮੁਸ਼ਾਇਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੁਸ਼ਾਇਰਾ, (ਉਰਦੂ: مشاعره) ਉਰਦੁ ਭਾਸ਼ਾ ਦੀ ਇੱਕ ਕਵਿਤਾ ਸਭਾ ਹੈ। ਮੁਸ਼ਾਇਰਾ ਸ਼ਬਦ ਹਿੰਦੀ ਵਿੱਚ ਉਰਦੂ ਤੋਂ ਆਇਆ ਹੈ ਅਤੇ ਇਹ ਉਸ ਮਹਿਫਲ (محفل) ਦੀ ਵਿਆਖਿਆ ਕਰਦਾ ਹੈ ਜਿਸ ਵਿੱਚ ਵੱਖ ਵੱਖ ਸ਼ਾਇਰ ਸ਼ਿਰਕਤ ਕਰ ਆਪਣਾ ਆਪਣਾ ਕਵਿਤਾ ਪਾਠ ਕਰਦੇ ਹਨ। ਮੁਸ਼ਾਇਰਾ ਉੱਤਰ ਭਾਰਤ ਅਤੇ ਪਾਕਿਸਤਾਨ ਦੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ ਅਤੇ ਇਸਨੂੰ ਇਸ ਵਿੱਚ ਭਾਗ ਲੈਣ ਵਾਲੇ ਸ਼ਾਇਰ ਅਜ਼ਾਦ ਸਵੈ-ਪ੍ਰਗਟਾਵੇ ਦੇ ਇੱਕ ਮਾਧਿਅਮ (ਰੰਗ ਮੰਚ) ਦੇ ਰੂਪ ਵਿੱਚ ਸਰਾਉਂਦੇ ਹਨ।[1]

ਹਵਾਲੇ[ਸੋਧੋ]