ਮੁਹਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਹਾਰਤਾਂ ਦੀ ਮਿਨਾਰ ਮਾਸਲੋ ਦੀ ਲੋੜਾਂ ਦੀ ਮਿਨਾਰ ਵਰਗੀ ਹੀ ਹੁੰਦੀ ਹੈ।[1]

ਮੁਹਾਰਤ ਜਾਂ ਹੁਨਰ ਕਿਸੇ ਕੰਮ ਨੂੰ ਦਿੱਤੇ ਹੋਏ ਸਮੇਂ, ਊਰਜਾ ਜਾਂ ਦੋਹਾਂ ਦੇ ਵਿੱਚ-ਵਿੱਚ ਪਹਿਲੋਂ-ਮਿੱਥੇ ਨਤੀਜਿਆਂ ਸਣੇ ਕਰਨ ਦੀ ਸਿੱਖੀ ਹੋਈ ਕਾਬਲੀਅਤ ਹੁੰਦੀ ਹੈ।[2] ਦੂਜੇ ਸ਼ਬਦਾਂ ਵਿੱਚ ਉਹ ਯੋਗਤਾਵਾਂ ਜੋ ਕਿਸੇ ਜਣੇ ਕੋਲ਼ ਹੋਣ।

ਬਾਹਰਲੇ ਜੋੜ[ਸੋਧੋ]

  1. Skill Hierarchy Pyramid
  2. "Howland, J.L. (2013). Facts101: Textbook Key Facts. Contents Technologies Inc.". Retrieved 2015-10-03". Archived from the original on 2016-03-04. Retrieved 2015-12-31. {{cite web}}: Unknown parameter |dead-url= ignored (help)