ਮੁਹੰਮਦ ਮੁਸਤਫਾ ਜੌਹਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਹੰਮਦ ਮੁਸਤਫਾ ਜੌਹਰ (ਉਰਦੂ: محمد مصطفٰی جوہر) (10 ਮਈ 1895 – 24 ਅਕਤੂਬਰ 1985) ਇੱਕ ਪਾਕਿਸਤਾਨੀ ਵਿਦਵਾਨ, ਧਾਰਮਿਕ ਆਗੂ, ਜਨਤਕ ਬੁਲਾਰੇ, ਕਵੀ ਅਤੇ ਦਾਰਸ਼ਨਿਕ ਸੀ।

ਜੀਵਨੀ[ਸੋਧੋ]

ਜੌਹਰ ਦਾ ਜਨਮ ਬਿਹਾਰ, ਭਾਰਤ ਵਿੱਚ ਹੋਇਆ ਸੀ। ਉਹ ਹਕੀਮ ਮੁਹੰਮਦ ਮੁਸਲਿਮ ਦਾ ਸਭ ਤੋਂ ਵੱਡਾ ਪੁੱਤਰ ਸੀ, ਜੋ 1910 ਦੌਰਾਨ ਭਾਗਲਪੁਰ ਵਿੱਚ ਆਪਣਾ ਕਲੀਨਿਕ [ਅਸਪਸ਼ਟ] ਚਲਾਉਂਦਾ ਸੀ, ਜਿੱਥੇ ਜੌਹਰ ਇੱਕ ਅੰਗਰੇਜ਼ੀ ਸਕੂਲ ਵਿੱਚ ਪੜ੍ਹਦਾ ਸੀ। ਬਾਅਦ ਵਿੱਚ ਉਸਨੇ ਸੁਲਤਾਨੁਲ ਮਦਾਰਿਸ ਵਿੱਚ ਦਾਖਲਾ ਲਿਆ, ਅਤੇ 1923 ਵਿੱਚ ਸੁਲਤਾਨੁਲ ਮਦਾਰਿਸ ਲਖਨਊ ਤੋਂ ਆਪਣੀ ਸਿੱਖਿਆ ਪੂਰੀ ਕੀਤੀ।[1]


ਹਵਾਲੇ[ਸੋਧੋ]

  1. "Khursheed-e-Khawar by Hujjat-ul-Islam Maulana Saeed Akhtar from India... A biography of Ulema of India and Pakistan". Archived from the original on 27 February 2009. Retrieved 14 June 2009.