ਮੁੰਡਕੋਉਪਨਿਸ਼ਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁੰਡਕੋਉਪਨਿਸ਼ਦ ਅਥਰਵ ਵੇਦ ਸ਼ਾਖਾ ਦੇ ਅਧੀਨ ਇੱਕ ਉਪਨਿਸ਼ਦ ਹੈ। ਇਹ ਉਪਨਿਸ਼ਦ ਸੰਸਕ੍ਰਿਤ ਭਾਸ਼ਾ ਵਿੱਚ ਲਿਖਿਆ ਗਿਆ ਹੈ। ਇਸ ਦੇ ਰਚਨਹਾਰ ਵੈਦਿਕ ਕਾਲ ਦੇ ਰਿਸ਼ੀ ਮੰਨੇ ਜਾਂਦੇ ਹਨ ਪਰ ਮੁੱਖ ਰੂਪ ਵਿੱਚ ਵੇਦਵਿਆਸ (ਰਿਸ਼ੀ) ਨੂੰ ਕਈ ਉਪਨਿਸ਼ਦਾ ਦਾ ਲੇਖਕ ਮੰਨਿਆ ਜਾਂਦਾ ਹੈ।

ਮੁੰਡਕੋਉਪਨਿਸ਼ਦ
ਲੇਖਕਵੇਦਵਿਆਸ
ਦੇਸ਼ਭਾਰਤ
ਵਿਧਾਹਿੰਦੂ ਧਾਰਮਿਕ ਗ੍ਰੰਥ

ਰਚਨਾ ਕਾਲ[ਸੋਧੋ]

ਉਪਨਿਸ਼ਦਾਂ ਦੇ ਰਚਨਾ ਕਾਲ ਬਾਰੇ ਵਿਦਵਾਨਾਂ ਵਿੱਚ ਮੱਤਭੇਦ ਹਨ। ਕੁਝ ਉਪਨਿਸ਼ਦਾਂ ਨੂੰ ਵੇਦਾਂ ਦਾ ਮੂਲ ਮੰਤਰਖੰਡ ਦਾ ਭਾਗ ਮੰਨਿਆ ਗਿਆ ਹੈ। ਉਪਨਿਸ਼ਦਾ ਦਾ ਰਚਨਾ ਕਾਲ 3000 ਈ.ਪੂ. ਤੋਂ 4000 ਈ.ਪੂ. ਮੰਨਿਆ ਗਿਆ ਹੈ।[1]-

ਹਵਾਲੇ[ਸੋਧੋ]

  1. Ranade 1926, pp. 13–14

ਬਾਹਰੀ ਕੜੀਆਂ[ਸੋਧੋ]

ਮੂਲ ਗ੍ਰੰਥ[ਸੋਧੋ]

ਅਨੁਵਾਦ[ਸੋਧੋ]