ਮੁੱਖ ਪਾਤਰ
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ।(ਦਸੰਬਰ 2016) |
ਮੁੱਖ ਪਾਤਰ (Protagonist- ਪਰੋਟੈਗੋਨਿਸਟ) ਕਿਸੇ ਨਾਵਲ, ਕਹਾਣੀ, ਫ਼ਿਲਮ ਜਾਂ ਹੋਰ ਕਿਸੇ ਬਿਰਤਾਂਤ ਕਲਾ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਕਿਰਦਾਰ ਨੂੰ ਕਹਿੰਦੇ ਹਨ ਜਿਸ ਦੀ ਟੱਕਰ ਵਿਰੋਧ-ਪਾਤਰ (antagonist - ਅਨਟੈਗੋਨਿਸਟ) ਨਾਲ ਹੁੰਦੀ ਹੈ।