ਸਮੱਗਰੀ 'ਤੇ ਜਾਓ

ਮੁੱਲ ਦੀ ਤੀਵੀਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁੱਲ ਦੀ ਤੀਵੀਂ
ਲੇਖਕਵੀਨਾ ਵਰਮਾ
ਮੂਲ ਸਿਰਲੇਖਮੁੱਲ ਦੀ ਤੀਵੀਂ
ਭਾਸ਼ਾਪੰਜਾਬੀ
ਵਿਧਾਨਿੱਕੀ ਕਹਾਣੀ
ਪ੍ਰਕਾਸ਼ਨ ਦੀ ਮਿਤੀ
1992 ਵਿੱਚ ਪਹਿਲੀ ਵਾਰ ਪ੍ਰਕਾਸ਼ਤ[1]

ਮੁੱਲ ਦੀ ਤੀਵੀਂ ਵੀਨਾ ਵਰਮਾ ਦਾ ਕਹਾਣੀ ਸੰਗ੍ਰਹਿ ਹੈ। ਇਸ ਕਿਤਾਬ ਵਿੱਚ ਵੱਖ-ਵੱਖ ਔਰਤਾਂ ਦੀ ਕਹਾਣੀ ਕਹਿੰਦੀਆਂ 16 ਕਹਾਣੀਆਂ ਹਨ। ਇਸਦੇ ਕੁੱਲ ਪੰਨੇ 192 ਹਨ।

ਹਵਾਲੇ[ਸੋਧੋ]

  1. Verma, Veena (2002). Mull Di Teeveen. Navyug Publishers. pp. 192 isbn=978-81-8621-612-5. {{cite book}}: Missing pipe in: |pages= (help)