ਮੇਕ ਇਨ ਇੰਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੇਕ ਇਨ ਇੰਡੀਆ
Make In India.png
ਦੇਸ਼ ਭਾਰਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਜਾਰੀਕਰਨ 25 ਸਤੰਬਰ 2014; 4 ਸਾਲ ਪਹਿਲਾਂ (2014-09-25)
ਮੌਜੂਦਾ ਹਾਲਤ ਸਰਗਰਮ
ਵੈੱਬਸਾਈਟ www.makeinindia.com

ਮੇਕ ਇਨ ਇੰਡੀਆ ਭਾਰਤ ਸਰਕਾਰ ਦੁਆਰਾ ਬਹੁ-ਰਾਸ਼ਟਰੀ ਕੰਪਨੀਆਂ ਨੂੰ ਭਾਰਤ ਵਿੱਚ ਹੀ ਨਿਰਮਾਣ ਕਰਨ ਲਈ ਉਤਸ਼ਾਹ ਦੇਣ ਲਈ ਬਣਾਇਆ ਗਿਆ ਪ੍ਰੋਗਰਾਮ ਹੈ[1]। ਇਹ ਪ੍ਰੋਗਰਾਮ ਦੀ ਸ਼ੁਰੂਆਤ 26 ਸਤੰਬਰ 2014 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਸੀ। ਇਸ ਤੋਂ ਬਾਅਦ ਭਾਰਤ, ਵਿਸ਼ਵ ਵਿੱਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਲਈ, ਚੀਨ ਅਤੇ ਅਮਰੀਕਾ ਤੋਂ ਵੀ ਪਹਿਲਾਂ ਮੁੱਖ ਸਥਾਨ 'ਤੇ ਆ ਗਿਆ ਹੈ।[2][3][4]

ਹਵਾਲੇ[ਸੋਧੋ]