ਮੇਗਨ, ਸਸੇਕਸ ਦੀ ਡੱਚਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੇਗਨ
ਸਸੇਕਸ ਦੀ ਡੱਚਸ
ਤਸਵੀਰ:ਮੇਗਨ ਮਾਰਕਲ
ਜਨਮ (1981-08-04) ਅਗਸਤ 4, 1981 (ਉਮਰ 42)
ਵੈੱਸਟ ਪਾਰਕ ਹਸਪਤਾਲ, ਕੈਨੋਗਾ ਪਾਰਕ, ਲੌਸ ਐਂਜੇਲਸ, ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ
ਜੀਵਨ-ਸਾਥੀਟ੍ਰੈਵਰ ਐਂਗਲਸਨ (2011-2013) ਪ੍ਰਿੰਸ ਹੈਰੀ, ਸਸੇਕਸ ਦਾ ਡਿਊਕ (2018)
ਔਲਾਦਆਰਚੀ ਮਾਊਂਟਬੈਟਨ-ਵਿੰਡਸਰ ਲਿਲਿਬੈੱਟ ਮਾਊਂਟਬੈਟਨ-ਵਿੰਡਸਰ
ਘਰਾਣਾਹਊਸ ਔਫ਼ ਵਿੰਡਸਰ
ਪਿਤਾਥੌਮਸ ਮਾਰਕਲ ਸੀਨੀਅਰ
ਮਾਤਾਡੋਰੀਆ ਰੈਗਲੈਂਡ

ਮੇਗਨ, ਸਸੇਕਸ ਦੀ ਡੱਚਸ (ਜਨਮ: ਰੇਚਲ ਮੇਗਨ ਮਾਰਕਲ; 4 ਅਗਸਤ, 1981) ਬਰਤਾਨਵੀ ਸ਼ਾਹੀ ਟੱਬਰ ਦੀ ਮੈਂਬਰ ਹੈ ਅਤੇ ਇੱਕ ਅਮਰੀਕੀ ਅਦਾਕਾਰਾ ਵੀ ਰਹਿ ਚੁੱਕੀ ਹੈ।