ਮੇਲਿਸਾ ਹੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੇਲਿਸਾ ਹੀਲ
ਮੇਲਿਸਾ ਹੀਲ 2001 ਵਿੱਚ ਇਰੋਟਿਕਾ ਲਾਸ ਐਂਜਲਸ ਦੌਰਾਨ
ਜਨਮ (1970-01-08) ਜਨਵਰੀ 8, 1970 (ਉਮਰ 54)[1]
ਰਾਸ਼ਟਰੀਅਤਾਅਮਰੀਕੀ[1]
ਹੋਰ ਨਾਮਮੇਲਿਜ਼ਾ, ਮੇਲਿਸਾ ਹੀਲ[1]
ਕੱਦ5 ft 4 in (1.63 m)[1]
No. of adult films250 ਬਤੌਰ ਪ੍ਰਫਾਰਮਰ
1 as a director (per IAFD)[1]

ਮੇਲਿਸਾ ਹੀਲ, ਇੱਕ ਸਾਬਕਾ ਪੌਰਨੋਗ੍ਰਾਫਿਕ ਅਭਿਨੇਤਰੀ ਅਤੇ ਨਿਰਦੇਸ਼ਕ ਹੈ।[2] ਇਸਨੂੰ 2014 ਵਿੱਚ ਏਵੀਐਨ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ 2015 ਵਿੱਚ ਐਕਸਆਰਸੀਓ ਹਾਲ ਆਫ਼ ਫੇਮ ਵਿੱਚ ਸ਼ਾਮਿਲ ਕੀਤਾ ਗਿਆ।[3]

ਕੈਰੀਅਰ[ਸੋਧੋ]

ਹੀਲ ਨੇ ਬਾਲਗ ਫ਼ਿਲਮਾਂ ਵਿੱਚ 1993 ਵਿੱਚ ਅਦਾਕਾਰੀ ਸ਼ੁਰੂ ਕੀਤੀ ਅਤੇ ਇਸਨੇ ਕਈ ਨਿਰਮਾਤਾਵਾਂ ਨਾਲ 200 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ।[4] ਆਪਣੇ ਕੈਰੀਅਰ ਦੇ ਕੋਰਸ ਖ਼ਤਮ ਹੋਣ ਤੋਂ ਬਾਅਦ, ਇਸਨੂੰ ਕਈ ਏਵੀਐਨ ਅਵਾਰਡਸ ਲਈ ਨਾਮਜ਼ਦ ਕੀਤਾ ਗਿਆ। ਹੀਲ ਨੇ 1997 ਵਿੱਚ ਪੇਨੇਟ੍ਰੇਟਰ 2 ਲਈ  ਵਧੀਆ ਅਦਾਕਾਰਾ—ਫ਼ਿਲਮ ਪੁਰਸਕਾਰ ਮਿਲਿਆ। 1998 ਵਿੱਚ, ਇਸਨੂੰ ਪਾਲ ਥੋਮਸ ਦੀ ਫ਼ਿਲਮ ਬੈਡ ਵਾਇਫਸ ਲਈ ਵਧੀਆ ਸਹਾਇਕ ਅਦਾਕਾਰਾ—ਫ਼ਿਲਮ ਦਾ ਅਵਾਰਡ ਮਿਲਿਆ।

ਮੁੱਖ ਪਛਾਣ[ਸੋਧੋ]

ਹੀਲ ਨੇ ਮੁੱਖ ਰੂਪ ਵਿੱਚ ਸਾਊਥ ਪਾਰਕ ਦੇ ਪੌਰਨ-ਸਰੂਪ ਕਾਮੇਡੀ ਓਰਗਾਜ਼ਮੋ ਵਿੱਚ ਕੰਮ ਕੀਤਾ ਜੋ ਟ੍ਰੇ ਪਾਰਕਰ ਅਤੇ ਮੱਟ ਸਟੋਨ ਦੁਆਰਾ ਬਣਾਇਆ ਗਿਆ।[5] ਇਸਨੇ ਗੈਰ-ਲਿੰਗੀ ਰੋਲ ਵਿੱਚ ਵੀ ਕੰਮ ਕੀਤਾ ਇਹਨਾਂ ਵਿਚੋਂ ਬੀਓਂਡ ਫਕਡ: ਏ ਜੋਮਬੀਏ ਓਡੀਸੀ[6] ਅਤੇ ਪੌਰਨ ਪਾਰੋਡਸ ਅੰਡਰਵਰਲਡ[7] ਅਤੇ ਮਿਜ਼ਉਰ X ਹਨ।[8]

ਅਵਾਰਡ[ਸੋਧੋ]

 • 1997 ਏਵੀਐਨ ਪੁਰਸਕਾਰ – ਵਧੀਆ ਸਾਰੇ-ਕੁੜੀ ਸੈਕਸ ਸੀਨ, ਫ਼ਿਲਮ (ਡ੍ਰੀਮਸ ਆਫ਼ ਡਿਜ਼ਾਇਰ)
 • 1997 ਏਵੀਐਨ ਪੁਰਸਕਾਰ – ਵਧੀਆ ਅਦਾਕਾਰਾ—ਫ਼ਿਲਮ (ਪੇਨੇਟ੍ਰੇਟਰ 2: ਗਰੌਗਫ਼ਕ ਡੇ)
 • 1998 ਏਵੀਐਨ ਪੁਰਸਕਾਰ – ਵਧੀਆ ਸਹਾਇਕ ਅਦਾਕਾਰਾ—ਫ਼ਿਲਮ (ਬੈਡ ਵਾਇਫ਼ਸ)
 • 2014 ਏਵੀਐਨ ਹਾਲ ਆਫ਼ ਫੇਮ
 • 2015 ਐਕਸਆਰਸੀਓ ਹਾਲ ਆਫ਼ ਫੇਮ

ਨਿੱਜੀ ਜ਼ਿੰਦਗੀ[ਸੋਧੋ]

ਹੀਲ ਸਾਨ ਫ੍ਰਾਂਸਸਿਸਕੋ ਦੀ ਇੱਕ ਮੂਲ ਵਾਸੀ ਹੈ, ਅਤੇ ਇਸਨੇ ਆਪਣਾ ਵਧੇਰੇ ਬਚਪਨ ਬੈਲੇ ਦੇ ਅਧਿਐਨ ਵਿੱਚ ਬਿਤਾਇਆ, ਹਾਈ ਸਕੂਲ ਤੋਂ ਗ੍ਰੈਜੁਏਟ ਕਰਨ ਤੋਂ ਬਾਅਦ ਇਸਨੇ ਪੰਜ ਸਾਲ ਇੱਕ ਇੰਸਟ੍ਰਕਟਰ ਲਈ ਕੰਮ ਕੀਤਾ।

ਹਵਾਲੇ[ਸੋਧੋ]

 1. 1.0 1.1 1.2 1.3 1.4 1.5 1.6 Melissa Hill ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
 2. Melissa Hill ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
 3. Allen Smithberg (February 25, 2015). "XRCO Announces 2015 Hall of Fame Inductees". AVN. Archived from the original on ਮਾਰਚ 10, 2016. Retrieved February 25, 2015. {{cite web}}: Italic or bold markup not allowed in: |publisher= (help)
 4. Staff. "AVN Announces 2014 Hall of Fame Inductees". Adult Video News. Archived from the original on ਦਸੰਬਰ 30, 2013. Retrieved April 17, 2014.
 5. "Melissa Hill (I) Actress, Costume Department". Amazon via IMDb. Retrieved April 17, 2014.
 6. "Beyond Fucked: A Zombie Odyssey (2013 Video) Full Cast & Crew". Amazon via IMDb. Retrieved April 17, 2014.
 7. "Underworld (2013 Video) Full Cast & Crew". Amazon via IMDb. Retrieved April 17, 2014.
 8. Staff. "Measure X (2013) Video". Amazon via IMDb. Retrieved April 17, 2014.

ਬਾਹਰੀ ਲਿੰਕ[ਸੋਧੋ]