ਮੇਲੈਨੀ ਲੌਗ਼ੌਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੇਲੈਨੀ ਲੌਗ਼ੌਂ
MélanieLaurentIBAug09.jpg
ਲੌਗ਼ੌਂ ਅਗਸਤ 2009 ਵਿੱਚ ਇਨਗਲੋਰੀਅਸ ਬਾਸਟਡ ਦੇ ਪ੍ਰੀਮੀਅਰ ਮੌਕੇ
ਜਨਮ (1983-02-21) 21 ਫਰਵਰੀ 1983 (ਉਮਰ 37)
ਪੈਰਿਸ, ਈਲੇ-ਦੇ-ਫ਼ਰਾਂਸ, ਫ਼ਰਾਂਸ
ਰਾਸ਼ਟਰੀਅਤਾਫ਼ਰਾਂਸੀਸੀ
ਪੇਸ਼ਾਅਦਾਕਾਰਾ, ਮਾਡਲ, ਗਾਇਕਾ, ਲੇਖਕ, ਹਦਾਇਤਕਾਰ
ਸਰਗਰਮੀ ਦੇ ਸਾਲ1998–ਜਾਰੀ
ਸਾਥੀਅਣਜਾਣ (ਵਿ. c. 2012/2013)[1]
ਭਾਗੀਦਾਰਜੂਲੀਅਨ ਬੋਇਸੈਲੀਅਸ
(2005–2009)
ਬੱਚੇ1

ਮੇਲੈਨੀ ਲੌਗ਼ੋਂ (ਅੰਗਰੇਜ਼ੀ:  Mélanie Laurent; ਜਨਮ 21 ਫ਼ਰਵਰੀ 1983) ਇੱਕ ਫ਼ਰਾਂਸੀਸੀ ਅਦਾਕਾਰਾ, ਮਾਡਲ, ਨਿਰਦੇਸ਼ਕ, ਗਾਇਕਾ ਅਤੇ ਲੇਖਕ ਹੈ।

2006 ਵਿੱਚ ਫ਼ਿਲਮ ਡੋਂਟ ਵਰੀ, ਆਇਮ ਫ਼ਾਈਨ ਵਿੱਚ ਆਪਣੀ ਪੇਸ਼ਕਾਰ ਲਈ ਇਹਨਾਂ ਨੇ César ਸਭ ਤੋਂ ਹੋਣਹਾਰ ਅਦਾਕਾਰ ਇਨਾਮ ਜਿੱਤਿਆ। 2009 ਵਿੱਚ ਫ਼ਿਲਮ ਇਨਗਲੋਰੀਅਸ ਬਾਸਟਡ ਵਿਚਲੇ ਆਪਣੇ ਕਿਰਦਾਰ ਸ਼ੋਸ਼ੈਨਾ ਡ੍ਰੇਫ਼ਿਊਜ਼ ਨਾਲ਼ ਇਹਨਾਂ ਨੂੰ ਕੌਮਾਂਤਰੀ ਪਛਾਣ ਮਿਲੀ ਜਿਸ ਲਈ ਆਨਲਾਈਨ ਫ਼ਿਲਮ ਕ੍ਰਿਟਿਕਸ ਸੋਸਾਇਟੀ ਅਤੇ ਆਸਟਿਨ ਫ਼ਿਲਮ ਕ੍ਰਿਟਿਕਸ ਐਸੋਸੀਏਸ਼ਨ ਵੱਲੋਂ ਇਹਨਾਂ ਨੂੰ ਬਿਹਤਰੀਨ ਅਦਾਕਾਰਾ ਇਨਾਮ ਮਿਲਿਆ ਅਤੇ ਬਾਅਦ ਵਿੱਚ ਇਹਨਾਂ ਨੇ ਫ਼ਿਲਮ ਨਾਓ ਯੂ ਸੀ ਮੀ ਵਿੱਚ ਵੀ ਰੋਲ ਅਦਾ ਕੀਤਾ ਜੋ 2013 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲ਼ੀਆਂ ਹਾਲੀਵੁੱਡ ਫ਼ਿਲਮਾਂ ਵਿੱਚੋਂ ਸੀ।

ਮੁੱਢਲਾ ਜੀਵਨ[ਸੋਧੋ]

ਲੌਗ਼ੋਂ ਪੈਰਿਸ ਵਿੱਚ ਇੱਕ ਬੈਲੇ ਨਚਾਰ ਐਨਿਕ[2] ਅਤੇ ਅਵਾਜ਼ ਅਦਾਕਾਰ ਪੀਐਰ ਲੌਗ਼ੌਂ ਦੇ ਘਰ ਪੈਦਾ ਹੋਈ।[3][4] ਇਹ ਇੱਕ ਯਹੂਦੀ ਹੈ।

ਹਵਾਲੇ[ਸੋਧੋ]

  1. ਕਲੀਮ, ਆਫ਼ਤਾਬ (1 ਮਾਰਚ 2013). "Melanie Laurent: Quentin Tarantino star is on the right track". ਦ ਇਨਡਿਪੈਂਡੰਟ.  Check date values in: |date= (help)
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named le-vaillant
  3. "Mélanie Laurent – Director, Screenwriter, Actress". French movies professional directory. uniFrance. Retrieved 2009-08-21. 
  4. Mélanie Laurent: Rétrospective. http://www.dailymotion.com/video/x1hkh3_melanie-laurent-retrospective_people: Dailymotion. 2009.