ਮੇਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰਸ ਐਟਮਸਫ਼ੀਅਰ ਐਂਡ ਵੌਲੇਟਾਈਲ ਐਵੋਲਿਊਸ਼ਨ
Mars Atmosphere and Volatile Evolution
Mars-MAVEN-Orbiter-20140921.jpg
ਮੰਗਲ ਦੁਆਲੇ ਘੁੰਮਦਾ ਮੇਵਨ
(ਚਿੱਤਰਕਾਰੀ; 21 ਸਤੰਬਰ, 2014)
ਮਿਸ਼ਨ ਦੀ ਕਿਸਮਮੰਗਲ ਦੇ ਹਵਾ-ਮੰਡਲ ਦੀ ਘੋਖ
ਚਾਲਕਨਾਸਾ
ਵੈੱਬਸਾਈਟਨਾਸਾ ਮੇਵਨ
ਮਿਸ਼ਨ ਦੀ ਮਿਆਦ1 ਸਾਲ ਵਿਉਂਤਬੰਦ[1]
ਪੁਲਾੜੀ ਜਹਾਜ਼ ਦੇ ਗੁਣ
ਨਿਰਮਾਤਾਲਾਕਹੀਡ ਮਾਰਟਿਨ
ਸੀਯੂ-ਬੋਲਡਰ
ਬਰਕਲੀ
ਨਾਸਾ ਜੀ.ਐੱਸ.ਐੱਫ਼.ਸੀ.
ਛੱਡਨ ਵੇਲੇ ਭਾਰ2,454 kg (5,410 lb)
ਸੁੱਕਾ ਭਾਰ809 kg (1,784 lb)
ਲੱਦਿਆ ਭਾਰ65 kg (143 lb)
ਤਾਕਤ1,135 ਵਾਟਹਵਾਲੇ ਵਿੱਚ ਗਲਤੀ:Invalid <ref> tag; invalid names, e.g. too many
ਮਿਸ਼ਨ ਦੀ ਸ਼ੁਰੂਆਤ
ਛੱਡਣ ਦੀ ਮਿਤੀ18 ਨਵੰਬਰ, 2013, 18:28 UTC
ਰਾਕਟਐਟਲਸ 5 401 AV-038
ਛੱਡਣ ਦਾ ਟਿਕਾਣਾਕੇਪ ਕਾਨਵਰਾਲ SLC-41
ਠੇਕੇਦਾਰਯੂਨਾਈਟਡ ਲਾਂਚ ਅਲਾਇੰਸ
ਗ੍ਰਹਿ-ਪੰਧੀ ਮਾਪ
ਹਵਾਲਾ ਪ੍ਰਬੰਧਏਰੀਓਕੇਂਦਰੀ (ਮੰਗਲ)
Periareion150 km (93 mi)
Apoareion6,200 km (3,900 mi)
Inclination75 ਡਿਗਰੀ
ਮਿਆਦ4.5 ਘੰਟੇ
Epochਵਿਉਂਤਬੰਦ
Invalid value for parameter "type"
Invalid parameter21 ਸਤੰਬਰ, 2014, 10:24 EDT[2]
MAVEN Mission Logo.png

ਮਾਰਸ ਐਟਮਸਫ਼ੀਅਰ ਐਂਡ ਵੌਲੇਟਾਈਲ ਐਵੋਲਿਊਸ਼ਨ (English: Mars Atmosphere and Volatile Evolution/MAVEN) ਭਾਵ ਮੰਗਲ ਦੇ ਹਵਾਮੰਡਲ ਅਤੇ ਉੱਡਣਹਾਰਿਆਂ ਦਾ ਵਿਕਾਸ ਇੱਕ ਪੁਲਾੜੀ ਪੜਤਾਲ ਹੈ ਜਿਹਨੂੰ ਮੰਗਲ ਗ੍ਰਹਿ ਦੇ ਚੱਕਰ ਕੱਢਦਿਆਂ ਹੋਇਆਂ ਮੰਗਲ ਦੇ ਹਵਾਮੰਡਲ ਦੀ ਘੋਖ ਕਰਨ ਵਾਸਤੇ ਇਜ਼ਾਸ ਕੀਤਾ ਗਿਆ ਹੈ। ਟੀਚਿਆਂ ਵਿੱਚ ਇਹ ਪਤਾ ਲਾਉਣਾ ਵੀ ਸ਼ਾਮਲ ਹੈ ਕਿ ਮੰਗਲ ਦਾ ਹਵਾਮੰਡਲ ਅਤੇ ਪਾਣੀ, ਜੋ ਕਿਸੇ ਸਮੇਂ ਵੱਡੀ ਮਾਤਰਾ ਵਿੱਚ ਸਨ, ਸਮਾਂ ਪੈ ਕੇ ਕਿਵੇਂ ਗੁੰਮ ਹੋ ਗਏ।[2][3][4][5]

ਹਵਾਲੇ[ਸੋਧੋ]

  1. ਨਾਸਾ ਨੇ ਮੰਗਲ ਦੇ ਹਵਾ-ਮੰਡਲ ਦੀ ਘੋਖ ਕਰਨ ਵਾਸਤੇ 'ਮੇਵਨ' ਮਿਸ਼ਨ ਚੁਣਿਆ
  2. 2.0 2.1 Brown, Dwayne; Neal-Jones, Nancy; Zubritsky, Elizabeth (September 21, 2014). "NASA's Newest Mars Mission Spacecraft Enters Orbit around Red Planet". NASA. Retrieved September 22, 2014.
  3. Chang, Kenneth (September 21, 2014). "NASA Craft, Nearing Mars, Prepares to Go to Work". New York Times. Retrieved September 21, 2014.
  4. Chang, Kenneth (November 15, 2013). "Probe May Help Solve Riddle of Mars's Missing Air". New York Times. Retrieved November 15, 2013.
  5. New NASA Missions to Investigate How Mars Turned Hostile. By Bill Steigerwald (November 18, 2012)

ਬਾਹਰੀ ਕੜੀਆਂ[ਸੋਧੋ]