ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ
University of California, Berkeley
Seal of University of California, Berkeley.svg
ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੇ ਦੀ ਮੋਹਰ [1]
ਮਾਟੋ Fiat lux (Latin)
ਮਾਟੋ ਪੰਜਾਬੀ ਵਿੱਚ ਲੈੱਟ ਦਿਅਰ ਬੀ ਲਾਈਟ
ਸਥਾਪਨਾ 23 ਮਾਰਚ 1868
ਕਿਸਮ Flagship
Public research university
Land Grant
ਬਜ਼ਟ $3.91 billion (2014)[2]
ਚਾਂਸਲਰ ਨਿਕਲਸ ਡਰਕਸ
ਵਿਦਿਆਰਥੀ 36,204 (ਪਤਝੜ 2013)[3]
ਗ਼ੈਰ-ਦਰਜੇਦਾਰ 25,951 (ਪਤਝੜ 2013)[3]
ਦਰਜੇਦਾਰ 10,253 (ਪਤਝੜ 2013)[3]
ਟਿਕਾਣਾ ਬਰਕਲੀ, ਕੈਲੀਫ਼ੋਰਨੀਆ, ਯੂ ਐੱਸ
ਕੈਂਪਸ

ਸ਼ਹਿਰੀ
Total 1,232 acres (499 ha) Core Campus 178 acres (72 ha)[4]

Total land owned 6,679 acres (2,703 ha)[5]
ਨੋਬਲ ਜੇਤੂ 72[6]
ਰੰਗ      Berkeley Blue
     California Gold[7]
ਦੌੜਾਕੀ NCAA Division IPac-12
ਖੇਡਾਂ 27 'ਵਰਸਿਟੀ ਟੀਮਾਂ
ਨਿੱਕਾ ਨਾਂ ਗੋਲਡਨ ਬੀਅਰ
ਬਰਕਤੀ ਨਿਸ਼ਾਨ Oski the Bear
ਮਾਨਤਾਵਾਂ
ਵੈੱਬਸਾਈਟ Berkeley.edu
University of California, Berkeley logo.svg

ਕੈਲੀਫ਼ੋਰਨੀਆ ਯੂਨੀਵਰਸਿਟੀ[8] ਅਮਰੀਕਾ ਦੇ ਕੈਲੀਫ਼ੋਰਨੀਆ ਰਾਜ ਵਿੱਚ ਪੈਂਦੇ ਬਰਕਲੀ ਸ਼ਹਿਰ ਵਿਖੇ ਇੱਕ ਖੋਜ ਯੂਨੀਵਰਸਿਟੀ ਹੈ, ਜਿਸਦੀ ਨੀਂਹ 1868 ਵਿੱਚ ਦੋ ਕਾਲਜਾਂ ਨੂੰ ਰਲ਼ਾ ਕੇ ਰੱਖੀ ਗਈ ਸੀ। ਇਹ ਯੂਨੀਵਰਸਿਟੀ 6651 ਏਕੜ ਜ਼ਮੀਨ ਤੇ ਸਾਨਫ਼ਰਾਂਸਿਸਕੋ ਵੱਲ ਫੈਲੀ ਹੋਈ ਹੈ। 35800 ਤੋਂ ਵਧ ਵਿਦਿਆਰਥੀ ਇੱਥੇ ਪੜ੍ਹਦੇ ਹਨ। 2014 ਦੇ ਵਿਸ਼ਵ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕ ਮੁਲੰਕਣ ਦੇ ਅਨੁਸਾਰ,ਬਰਕਲੇ ਸੰਸਾਰ ਵਿੱਚ ਚੌਥੇ ਨੰਬਰ ਦੀ ਵਧੀਆ ਯੂਨੀਵਰਸਿਟੀ ਹੈ। [9] It is the most selective – and highest ranked in U.S. News and ARWU [9][10]

ਹਵਾਲੇ[ਸੋਧੋ]

  1. "University of California, Berkeley Brand Guidelines". University of California. Retrieved June 24, 2014. 
  2. "Annual Endowment Report, Fiscal Year Ended June 30, 2014; p.4" (PDF). Chief Investment Officer of the Regents of the University of California. 
  3. 3.0 3.1 3.2 "UC Berkeley Fall Enrollment Data". UC Berkeley Office of Planning and Analysis. December 5, 2013. 
  4. "Facts at a glance" (PDF). University of California, Berkeley. November 2010. Retrieved July 31, 2013. 
  5. (PDF)University of California Annual Financial Report 11/12. University of California. 2012. p. 12. http://regents.universityofcalifornia.edu/regmeet/nov12/f8attach1.pdf. Retrieved on 16 ਜਨਵਰੀ 2015. 
  6. List of Nobel laureates affiliated with the University of California, Berkeley List of Nobel laureates affiliated with the University of California, Berkeley
  7. "Colors - UC Berkeley Brand Identity". University of California, Berkeley. 
  8. "University of California, Berkeley, Name Guidelines". Retrieved June 24, 2014. 
  9. 9.0 9.1 "Academic Ranking of World Universities". Shangai Ranking. Retrieved 10 September 2014. 
  10. "Top Public Schools". US News. Retrieved 18 Feburary 2015.  Check date values in: |access-date= (help)