ਮੇਸਨ ਡੇਵਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੇਸਨ ਡੇਵਿਸ
ਜਨਮ (1971-03-29) ਮਾਰਚ 29, 1971 (ਉਮਰ 52)
ਮੀਸੌਰੀ, ਯੂ.ਐਸ.
ਰਾਸ਼ਟਰੀਅਤਾਅਮਰੀਕੀ
ਸਿੱਖਿਆਨੋਰਥਨ ਯੂਨੀਵਰਸਿਟੀ (ਬੀ.ਏ)
ਕੈਲੀਫੋਰਨੀਆ ਦੀ ਯੂਨੀਵਰਸਿਟੀ, ਲਾਸ ਐਂਜਲਸ (ਸ਼ੋਸਲ ਵਰਕ ਦੀ ਮਾਸਟਰ)

ਮੇਸਨ ਡੇਵਿਸ (ਜਨਮ 29 ਮਾਰਚ, 1971) ਇਕ ਅਮਰੀਕੀ ਟਰਾਂਸਜੈਂਡਰ ਅਧਿਕਾਰਾਂ ਦੇ ਕਾਰਕੁਨ ਹੈ ਜੋ ਫਿਲਹਾਲ 'ਫ੍ਰੀਡਮ ਫ਼ਾਰ ਆਲ ਅਮਰੀਕਨਜ਼' ਦਾ ਸੀ.ਈ.ਓ. ਹੈ ਅਤੇ ਉਹ ਇਸ ਤੋਂ ਪਹਿਲਾਂ ਟਰਾਂਸਜੈਂਡਰ ਲਾਅ ਸੈਂਟਰ ਦਾ ਕਾਰਜਕਾਰੀ ਨਿਰਦੇਸ਼ਕ ਵੀ ਰਹਿ ਚੁੱਕਿਆ ਹੈ।

ਮੁੱਢਲਾ ਜੀਵਨ[ਸੋਧੋ]

ਮੇਸਨ ਦਾ ਜਨਮ ਮੀਸੌਰੀ ਵਿਚ ਹੋਇਆ, ਉਸਦੇ ਪਿਤਾ ਮੈਥੋਡਿਸਟ ਮਨਿਸਟਰ ਸਨ, ਜਿਸ ਕਰਕੇ ਉਹ ਇਕ ਗਿਰਜਾ-ਘਰ ਤੋਂ ਦੂਜੇ ਗਿਰਜਾ-ਘਰ ਜਾਂਦੇ ਰਹਿੰਦੇ ਸਨ।[1]

ਡੇਵਿਸ ਨੇ ਨੋਰਥਨ ਯੂਨੀਵਰਸਿਟੀ ਤੋਂ ਆਰਟਸ ਦੀ ਡਿਗਰੀ 1993 ਵਿਚ ਪ੍ਰਾਪਤ ਕੀਤੀ, ਉਹ 1989 ਤੋਂ 1995 ਸ਼ਿਕਾਗੋ ਵਿਚ ਰਹੇ।[2] ਇਸ ਤੋਂ ਬਾਅਦ ਉਸਨੇ ਕੈਲੀਫੋਰਨੀਆ ਦੀ ਯੂਨੀਵਰਸਿਟੀ, ਲਾਸ ਐਂਜਲਸ ਤੋਂ ਸ਼ੋਸਲ ਵੈਲਫੇਅਰ ਦੀ ਮਾਸਟਰ ਡਿਗਰੀ 2002 ਵਿਚ ਹਾਸਿਲ ਕੀਤੀ।[3]

ਡੇਵਿਸ ਟਰਾਂਸਜੈਂਡਰ ਵਜੋਂ 1998 ਵਿਚ ਸਾਹਮਣੇ ਆਇਆ,[4] ਜਦੋਂ ਉਹ ਕੈਲੀਫੋਰਨੀਆ ਵਿਚ ਸੀ। 2014 ਤੱਕ ਡੇਵਿਸ ਆਪਣੇ ਜਨਮ ਸਰਟੀਫਿਕੇਟ 'ਤੇ ਆਪਣੀ ਮੀਸੌਰੀ ਜਨਮ ਤਾਰੀਖ਼ ਅਤੇ ਲਿੰਗ ਪਛਾਣ ਭਰਨ ਲਈ ਅਸਮਰਥ ਰਿਹਾ।[5][6]

ਹਵਾਲੇ[ਸੋਧੋ]

  1. Newman, Toni (6 December 2017). "Masen Davis, Executive Director of the Transgender Law Center, Talks Transgender Equality". Huffington Post. Retrieved 15 September 2018.
  2. Forman, Ross (10 February 2015). "Masen Davis reflects on time at Transgender Law Center". Windy City Times. Retrieved 15 September 2018.
  3. Rosenstein, Peter (6 January 2017). "Comings & Goings". Washington Blade. Retrieved 15 September 2018.
  4. "Transgender Rights: Where Are We Now?". WBUR. 5 April 2013. Retrieved 15 September 2018.
  5. Goldstein, Nancy (5 May 2014). "Transgender people shouldn't have to fight for the right to get a new ID". The Guardian. Retrieved 15 September 2018.
  6. Carpenter, Mackenzie (1 June 2014). "An identity to call their own: A new open life". Pittsburgh Post-Gazette. Retrieved 15 September 2018.