ਮੇ ਲਿੰਗ ਸੁ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੇ ਲਿੰਗ ਸੁ
ਜਨਮ1973 (ਉਮਰ 49–50)
ਵੈੱਬਸਾਈਟhttp://maylingsu.com

ਮੇ ਲਿੰਗ ਸੁ (ਜਨਮ 1973) ਇੱਕ ਪੌਰਨੋਗ੍ਰਾਫਿਕ ਅਭਿਨੇਤਰੀ,[2] ਨਾਰੀਵਾਦੀ, ਅਤੇ ਸਵੈ-ਚਿਤ੍ਰਿੱਤ, "ਮਾਹਵਾਰੀ ਕਲਾਕਾਰ" ਹੈ।

ਕੈਰੀਅਰ[ਸੋਧੋ]

ਸੁ ਨੇ ਆਪਣੀ ਗ੍ਰੈਜੁਏਸ਼ਨ ਦੀ ਡਿਗਰੀ ਕਮਉ'ਨੀਕੇਸ਼ਨ ਆਰਟਸ ਵਿੱਚ ਆਤੇਨਿਓ ਦੇ ਮਨੀਲਾ  ਤੋਂ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਇਹ ਸੰਯੁਕਤ ਰਾਜ ਚਲੀ ਗਈ ਜਿੱਥੇ ਇਸਨੇ 1996 ਵਿੱਚ ਬਾਲਗ ਫ਼ਿਲਮ ਉਦਯੋਗ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸਨੇ ਆਪਣੇ ਪਤੀ ਜੇ ਨਾਲ ਫ਼ਿਲਮਾਂ ਬਣਾਈਆਂ। ਇਸਨੇ ਸ਼ੁਰੂ ਵਿੱਚ ਮੁੱਖ ਤੌਰ ਤੇ ਆਪਣੇ ਆਪ ਨੂੰ ਨਿਰਦੇਸ਼ਿਤ ਕੀਤਾ, ਪਰ ਬਾਅਦ ਵਿੱਚ ਹੋਰ ਨਿਰਦੇਸ਼ਕਾਂ, ਜਿਨ੍ਹਾਂ ਵਿੱਚ, 2002 ਵਿੱਚ ਮੈਕਸ ਹਾਰਡਕੋਰ ਵੀ ਸ਼ਾਮਿਲ ਹੈ, ਨਾਲ ਮਿਲ ਕੇ ਵੀ ਕੰਮ ਕੀਤਾ।[3]

ਅਵਾਰਡ ਅਤੇ ਨਾਮਜ਼ਦਗੀ[ਸੋਧੋ]

  • 2010 ਗੁੱਡ ਫ਼ਾਰ ਹਰ ਨਾਰੀਵਾਦੀ ਪੌਰਨਰਨ ਪੁਰਸਕਾਰ ਵੈੱਬਸਾਈਟ ਲਈ ਨਾਮਜ਼ਦ – OnMyPeriod.com[4]

ਹਵਾਲੇ[ਸੋਧੋ]

  1. May Ling Su (November 2011). "My Friend the Porn Star". Esquire Philippines (Interview). Interviewed by Gang Badoy. Archived from the original on January 8, 2012. Retrieved September 27, 2015. {{cite interview}}: Unknown parameter |dead-url= ignored (help)
  2. "IAFD – May Ling Su". Retrieved 2013-03-12.
  3. "May Ling Su on Max Hardcore". Retrieved 2013-03-12.[permanent dead link]
  4. "Feminist Porn Awards". goodforher.com. Retrieved 2013-03-12.

ਬਾਹਰੀ ਲਿੰਕ[ਸੋਧੋ]