ਮੈਗੀ ਸਟੀਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੈਗੀ ਸਟੀਬਰ ਇੱਕ ਅਮਰੀਕੀ ਦਸਤਾਵੇਜ਼ੀ ਫੋਟੋਗ੍ਰਾਫਰ ਹੈ ਜਿਸ ਨੇ ਸਲੇਵ ਟ੍ਰੇਡ ਤੋਂ ਮੈਮਰੀ ਦੇ ਵਿਗਿਆਨ ਤੱਕ ਦੇ ਮੁੱਦੇ ਨੂੰ ਕਵਰ ਕੀਤਾ ਹੈ।[1]

ਜੀਵਨ[ਸੋਧੋ]

ਆਪਣੇ ਕੈਰੀਅਰ ਦੇ ਅਰੰਭ ਵਿੱਚ, ਸਟੀਬਰ ਗੈਲਵੇਸਟਨ, ਟੈਕਸਸ ਵਿੱਚ ਰਹਿੰਦੀ ਸੀ ਅਤੇ ਗੈਲਵੇਸਟਨ ਰੋਜ਼ਾਨਾ ਨਿਊਜ਼ ਲਈ ਇੱਕ ਰਿਪੋਰਟਰ ਅਤੇ ਫੋਟੋਗ੍ਰਾਫਰ ਦੇ ਤੌਰ ਤੇ ਕੰਮ ਕਰਦੀ ਸੀ ਅਤੇ ਉਸਨੇ ਨਿਊਯਾਰਕ ਵਿੱਚ ਐਸੋਸਿਏਟਿਡ ਪ੍ਰੈਸ ਲਈ ਤਸਵੀਰ ਸੰਪਾਦਕ ਦੇ ਤੌਰ ਤੇ ਵੀ ਕੰਮ ਕੀਤਾ। [2].


ਹਵਾਲੇ[ਸੋਧੋ]

  1. "Maggie Steber Biography :: National Geographic's Women of Vision". National Geographic (magazine). Archived from the original on 2017-03-13. Retrieved 2017-03-12. {{cite web}}: Unknown parameter |dead-url= ignored (help)
  2. "Photographer Maggie Steber Biography -- National Geographic". National Geographic (magazine). 2017-04-25. Archived from the original on 2017-03-13. Retrieved 2017-03-12. {{cite news}}: Unknown parameter |dead-url= ignored (help)