ਮੈਨ ਆਫ਼ ਸਟੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਨ ਆਫ਼ ਸਟੀਲ
ਨਿਰਦੇਸ਼ਕਜ਼ੈਕ ਸਨਾਈਡਰ
ਨਿਰਮਾਤਾ
ਸਕਰੀਨਪਲੇਅ ਦਾਤਾਡੇਵਿਡ ਐੱਸ. ਗੋਇਰ
ਕਹਾਣੀਕਾਰ
  • ਡੇਵਿਡ ਐੱਸ. ਗੋਇਰ
  • ਕ੍ਰਿਸਟੋਫ਼ਰ ਨੋਲਨ
ਬੁਨਿਆਦਡੀ.ਸੀ. ਐਂਟਰਟੇਨਮੰਟ ਦੀ ਰਚਨਾ 
ਪ੍ਰਕਾਸ਼ਤ ਇੱਕ ਕਿਰਦਾਰ ਤੇ
ਸਿਤਾਰੇ
ਸੰਗੀਤਕਾਰਹੈਂਸ ਜ਼ਿਮਰ
ਸਿਨੇਮਾਕਾਰਆਮਿਰ ਮੋਕਰੀ
ਸੰਪਾਦਕਡੇਵਿਡ ਬ੍ਰੈਨਰ
ਸਟੂਡੀਓ
ਵਰਤਾਵਾਵਾਰਨਰ ਬ੍ਰਦਰਜ਼ ਪਿਕਚਰਸ
ਰਿਲੀਜ਼ ਮਿਤੀ(ਆਂ)
  • ਜੂਨ 12, 2013 (2013-06-12) (ਲੰਡਨ ਪ੍ਰੀਮੀਅਰ)
  • ਜੂਨ 14, 2013 (2013-06-14) (ਯੂਨਾਇਟਡ ਕਿੰਗਡਮ)
  • ਜੂਨ 14, 2013 (2013-06-14) (ਉੱਤਰੀ ਅਮਰੀਕਾ)
ਮਿਆਦ143 ਮਿੰਟ[2]
ਦੇਸ਼ਅਮਰੀਕਾ
ਯੂਨਾਇਟਡ ਕਿੰਗਡਮ[3]
ਭਾਸ਼ਾਅੰਗਰੇਜ਼ੀ
ਬਜਟ$225 ਮਿਲੀਅਨ[4]
ਬਾਕਸ ਆਫ਼ਿਸ$668.05 ਮਿਲੀਅਨ[5]

ਮੈਨ ਆਫ਼ ਸਟੀਲ 2013 ਦੀ ਇੱਕ ਸੂਪਰਹੀਰੋ ਫ਼ਿਲਮ ਹੈ ਜੋ ਡੀ.ਸੀ. ਕਾਮਿਕਸ ਦੇ ਇੱਕ ਕਿਰਦਾਰ ਸੂਪਰਮੈਨ ਤੇ ਅਧਾਰਤ ਹੈ। ਲੈਜੰਡਰੀ ਪਿਕਚਰਸ ਅਤ ਸਿੰਕੌਪੀ ਫ਼ਿਲਮਸ ਦੀ ਸਹਿ-ਪ੍ਰੋਡਿਊਸ ਕੀਤੀ ਇਸ ਫ਼ਿਲਮ ਨੂੰ ਵਾਰਨਰ ਬ੍ਰਦਰਜ਼ ਨੇ ਵੰਡਿਆ। ਜ਼ੈਕ ਸਨਾਈਡਰ ਇਸ ਦੇ ਹਦਾਇਤਕਾਰ ਅਤੇ ਡੇਵਿਡ ਐੱਸ. ਗੋਇਰ ਇਸ ਦੇ ਲੇਖਕ ਹਨ। ਇਸ ਦੇ ਮੁੱਖ ਸਿਤਾਰੇ ਹੈਨਰੀ ਕੇਵਿਲ, ਐਮੀ ਐਡਮਸ, ਮਾਈਕਲ ਸ਼ੈਨਨ, ਕੇਵਿਨ ਕੋਸਟਨਰ, ਡਿਆਨ ਲੇਨ, ਲੌਰੇਂਸ ਫ਼ਿਸਬਰਨ ਹਨ। ਮੈਨ ਆਫ਼ ਸਟੀਲ ਸੂਪਰਮੈਨ ਫ਼ਿਲਮ ਲੜੀ, ਕੋ ਕਿਰਦਾਰ ਦੀ ਮੁੱਢਲੀ ਕਹਾਣੀ ਦੱਸਦੀਆਂ ਹਨ, ਦਾ ਇੱਕ ਰੀਬੂਟ ਹੈ।

ਹਵਾਲੇ[ਸੋਧੋ]

  1. "Man of Steel (2013)". Retrieved 24 ਮਈ 2014.  Check date values in: |access-date= (help)
  2. "MAN OF STEEL (12A)". ਬ੍ਰਿਟਿਸ਼ ਬੋਰਡ ਆਫ਼ ਫ਼ਿਲਮ ਕਲਾਸੀਫ਼ਿਕੇਸ਼ਨ. 21 ਮਈ 2013. Retrieved 21 ਮਈ 2013. 142m 50s  Check date values in: |access-date=, |date= (help)
  3. "MAN OF STEEL (12A)". Retrieved 7 ਅਕਤੂਬਰ 2013.  Check date values in: |access-date= (help)
  4. McNary, Dave (6 ਜੂਨ 2013). "Warner Bros. Sets Bar High for Latest – and Priciest – Incarnation of Superman". Variety. Retrieved 6 ਜੂਨ 2013.  Check date values in: |access-date=, |date= (help)
  5. "Man of Steel (2013)". ਬਾਕਸ ਆਫ਼ਿਸ ਮੋਜੋ. Retrieved 2 ਅਕਤੂਬਰ 2013.  Check date values in: |access-date= (help)