ਮੈਰੀ ਹੋਗਾਰਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਰਿਯਮ ਸਕਾਟ ਥਾਮਸਨ ਹੋਗਾਰਟ (1819/20[lower-alpha 1] – 7 ਮਈ 1837[lower-alpha 2]) ਚਾਰਲਸ ਡਿਕਨਜ਼ ਦੀ ਸਾਲੀ ਅਤੇ ਕੈਥਰੀਨ ਡਿਕਨਸ ਦੀ ਭੈਣ ਸੀ। ਹੋਗਾਰਟ ਡਿਕਨਜ਼ ਪਰਿਵਾਰ ਦੇ ਨਾਲ 17 ਸਾਲਾਂ ਤੱਕ ਰਹੀ। ਮੰਨਿਆ ਜਾਂਦਾ ਹੈ ਕਿ ਚਾਰਲਸ ਦੇ ਕਈ ਨਾਵਲਾਂ ਦੇ ਪਾਤਰਾਂ ਦੀ ਮੂਲ ਛਾਪ ਚਾਰਲਸ ਨੇ ਉਸ ਕੋਲੋਂ ਹੀ ਲਈ ਸੀ।

ਜੀਵਨ[ਸੋਧੋ]

ਮੈਰੀ ਹੋਗਾਰਥ ਜਾਰਜ ਹੋਗਾਰਥ (1783-1870) ਅਤੇ ਜੋਰਜੀਨਾ ਹੋਗਾਰਥ (1793-1863) ਦੀ ਧੀ ਸੀ। ਉਹ ਐਡਿਨਬਰਾ ਵਿੱਚ ਪੈਦਾ ਹੋਈ ਸੀ ਜਿੱਥੇ ਉਸ ਦੇ ਪਿਤਾ ਵਾਲਟਰ ਸਕਾਟ ਦੇ ਇੱਕ ਕਾਨੂੰਨੀ ਸਲਾਹਕਾਰ[1] ਉਹ ਆਪਣੇ ਮਾਪਿਆਂ ਦੀਆਂ ਦਸ ਔਲਾਦਾਂ ਵਿਚੋਂ ਇੱਕ ਸੀ, ਤੀਜਾ ਬੱਚਾ ਅਤੇ ਦੂਜੀ ਧੀ ਸੀ।[2][3] ਸਨ। ਉਸ ਦਾ ਨਾਂ ਦਾਦੀ ਦੇ ਨਾਂ ਉੱਪਰ ਰੱਖਿਆ ਗਿਆ ਸੀ।[4]:73 ਉਸ ਦਾ ਪਿਤਾ ਜਾਰਜ ਵੀ ਇੱਕ ਸੰਗੀਤ ਆਲੋਚਕ, ਚੈਲੋ ਅਤੇ ਸੰਗੀਤਕਾਰ ਸੀ ਜੋ ਐਡਿਨਬਰਾ ਕੌਰੈਂਟ ਰਸਾਲੇ ਵਿੱਚ ਕੰਮ ਕਰਦਾ ਸੀ। 1830 ਵਿੱਚ ਉਸ ਨੇ ਹੈਲਿਫਾਕਸ ਗਾਰਡੀਅਨ ਸ਼ੁਰੂ ਕੀਤਾ। 1834 ਵਿੱਚ ਉਹ ਲੰਡਨ ਦੀ ਦ ਸੰਡੇ ਮੌਰਨਿੰਗ ਵਿੱਚ ਉਹ ਇੱਕ ਸੰਗੀਤ ਆਲੋਚਕ ਵਜੋਂ ਸਥਾਪਿਤ ਹੋ ਗਿਆ। 1835 ਵਿੱਚ ਉਹ ਦ ਈਵਨਿੰਗ ਕਰੌਨੀਕਲ ਦਾ ਸੰਪਾਦਕ[5] ਬਣ ਗਿਆ। ਮਰਿਯਮ ਪਹਿਲੀ ਵਾਰ ਚਾਰਲਸ ਡਿਕਨਜ਼ ਨੂੰ ਆਪਣੀ ਭੈਣ ਕੈਥਰੀਨ ਨਾਲ ਮਿਲੀ। ਉਦੋਂ ਉਸ ਦੀ ਉਮਰ ਮਹਿਜ਼ 14 ਸਾਲ ਸੀ।[6][7] 1836 ਵਿੱਚ ਚਾਰਲਸ ਅਤੇ ਕੈਥਰੀਨ ਡਿਕਨਜ਼ ਦਾ ਵਿਆਹ ਹੋ ਗਿਆ ਅਤੇ ਇਸ ਤੋਂ ਬਾਅਦ ਮੈਰੀ ਉਹਨਾਂ ਦੇ ਨਾਲ ਹੀ ਰਹੀ।[8]:194[9][10][11]

ਨੋਟਸ[ਸੋਧੋ]

 1. Some sources say she was born in 1819, whilst others say she was born in 1820.
 2. Some sources incorrectly say she died on 7 March 1837.

ਹਵਾਲੇ[ਸੋਧੋ]

 1. ਫਰਮਾ:Harvsp
 2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named CDP
 3. Page, Norman (September 1984). A Dickens Companion. Springer Publishing. Retrieved 25 February 2017. 
 4. Page, Norman (December 1999). Charles Dickens: Family History. Psychology Press. ISBN 978-0415222334. Retrieved 25 February 2017. 
 5. Smiley, Jane (2002). Charles Dickens. Viking Adult. ISBN 0-670-03077-5. 
 6. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Slater2
 7. Schlicke, Paul (1999). Oxford Reader’s Companion to Dickens. Oxford: Oxford University Press. ISBN 0-19-866253-X. 
 8. Nayder, Lillian (April 2012). The Other Dickens: a life of Catherine Hogarth. Cornell University Press. Retrieved 25 February 2017. 
 9. Allingham, Phillip V. "Mary Scott Hogarth, 1820–1837: Dickens's Beloved Sister-in-Law and Inspiration". Victorian Web. Retrieved 25 February 2017. 
 10. Davis, Paul (1999). Charles Dickens from A to Z. New York: Checkmark Books. ISBN 0-8160-4087-7. 
 11. Slater, Michael (1983). Dickens and Women. London: J. M. Dent & Sons. pp. 78–79. ISBN 0-460-04248-3.