ਸਮੱਗਰੀ 'ਤੇ ਜਾਓ

ਐਡਿਨਬਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਡਿਨਬਰਾ
ਨਕਸ਼ਾ
Interactive map of ਐਡਿਨਬਰਾ
ਸਮਾਂ ਖੇਤਰਯੂਟੀਸੀ+0
  ਗਰਮੀਆਂ (ਡੀਐਸਟੀ)ਯੂਟੀਸੀ+1

ਐਡਿਨਬਰਾ (/ˈɛdɪnbʌrə/ ( ਸੁਣੋ) ED-in-burr-ə) ਦੱਖਣ-ਪੂਰਬੀ ਸਕਾਟਲੈਂਡ ਦਾ ਇੱਕ ਸ਼ਹਿਰ ਹੈ ਜੋ ਫ਼ਰਥ ਆਫ਼ ਫ਼ੋਰਥ ਦੇ ਦੱਖਣੀ ਤਟ ਉੱਤੇ ਵਸਿਆ ਹੋਇਆ ਹੈ ਅਤੇ ਜਿਸਦੀ 2011 ਵਿੱਚ ਅਬਾਦੀ 495,360 (2010 ਦੇ ਮੁਕਾਬਲੇ 1.9% ਵਾਧਾ) ਸੀ।[1] ਇਹ ਲੋਥੀਆਨ ਦੀ ਪ੍ਰਮੁੱਖ ਬਸਤੀ ਅਤੇ ਸਕਾਟਲੈਂਡ ਦੀ ਰਾਜਧਾਨੀ ਹੈ।

ਹਵਾਲੇ

[ਸੋਧੋ]
  1. "City of Edinburgh factsheet" (PDF). gro-scotland.gov.uk. Archived from the original (PDF) on 15 ਸਤੰਬਰ 2013. Retrieved 27 February 2013. {{cite web}}: Unknown parameter |dead-url= ignored (|url-status= suggested) (help)